ਸਿੱਖ ਇਤਿਹਾਸ

ਸਾਕਾ ਨੀਲਾ ਤਾਰਾ ( ਜੂਨ 1984)

ਸ਼੍ਰੋਮਣੀ ਅਕਾਲੀ ਦਲ( 1920- )

ਭਾਈ ਜੈ ਸਿੰਘ :- (ਪਿੰਡ ਬਾਰਨ)

ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਖ਼ਾਲਸੇ ਨੂੰ ਡਰਾਉਣ ਵਾਸਤੇ ਸਮੇਂ ਦੀਆਂ ਹਕੂਮਤਾਂ ਨੇ ਜ਼ੁਲਮਾਂ ਦੀ ਅੱਤ ਕਰ ਦਿਤੀ ਪਰ ਇਹ ਸਿੱਖਾਂ ਦਾ ਆਪਣੇ ਗੁਰੂ ਅਤੇ ਧਰਮ ਪ੍ਰਤੀ ਅਟੁੱਟ ਵਿਸ਼ਵਾਸ ਹੀ ਸੀ ਕਿ ਵੱਡੇ ਤੋਂ ਵੱਡੇ ਤਸੀਹੇ ਵੀ ਉਨ੍ਹਾਂ ਨੂੰ ਡੁਲਾ ਨਹੀਂ ਸਕੇ ਅਤੇ ਉਨ੍ਹਾਂ ਨੇ...

ਭਾਈ ਜੇਤਾ ਜੀ

ਰੰਗਰੇਟਾ ਗੁਰੂ ਕਾ ਬੇਟਾ ਅਖਵਾਣ ਵਾਲੇ ਭਾਈ ਜੇਤਾ ਜੀ ਆਖੋਤੀ ਨੀਵੀਂ ਜਾਤ ਦੇ ਮਜ਼ਹਬੀ ਸਿਖ ਅਖਵਾਂਦੇ ਸਨ1 ਜਦ ਮਖਣ ਸ਼ਾਹ ਲਬਾਣੇ ਨੇ ਬਕਾਲੇ ਆਕੇ ,” ਗੁਰੂ ਲਾਧੋ ਰੇ “ਦਾ ਹੋਕਾ ਦਿਤਾ ਤਾਂ ਇਹ  ਬਕਾਲੇ ਆਏ ਹੋਏ ਸਨ 1 ਅਜਿਹੇ ਦਰਸ਼ਨ ਕੀਤੇ ਕੀ ਫਿਰ ਗੁਰੂ ਸਾਹਿਬ ਦੇ...

ਭਾਈ ਮਖਣ ਸ਼ਾਹ ਲੁਬਾਣਾ

 30 ਮਾਰਚ 1664 ਵਿਚ ਅਠਵੇਂ ਪਾਤਸ਼ਾਹ ਗੁਰੂ ਹਰ ਕ੍ਰਿਸ਼ਨ ਸਾਹਿਬ ਦੇ ਜੋਤੀ ਜੋਤ ਸਮਾਉਂਦਿਆਂ ਹੀ ਗੁਰੂ ਗਦੀ  ਦੇ 22 ਦਾਵੇਦਾਰ ਖੜੇ ਹੋ ਗਏ ਜਿਨ੍ਹਾ ਵਿਚੋਂ ਪ੍ਰਮੁਖ ਧੀਰ ਮਲ ਜੋ ਗੁਰੂ ਦੀ ਔਲਾਦ  ਹੋਣ ਕਰਕੇ ਆਪਣੇ ਆਪ ਨੂੰ ਸਭ ਤੋਂ ਤਕੜਾ ਦਾਵੇਦਾਰ ਸਮਝ ਰਿਹਾ ਸੀ 1 ਇਹ ਤੇ...

ਜਦੋਂ ਸਿਖਾਂ ਦੇ ਸਿਰ ਦੇ ਮੁਲ ਪਏ

 ਦੁਨਿਆ ਦੇ ਇਤਿਹਾਸ ਵਿਚ ਐਸੀਆਂ ਕਈੰ ਮਿਸਾਲਾਂ ਹਨ ਜਿਸ ਵਿਚ ਧਰਮ ਦੇ ਅਨੁਆਈਆਂ  ਨੇ ਆਪਣੇ ਧਰਮ ਦੀ ਰਖਿਆ ਲਈ ਆਪਣੀਆਂ ਜਾਨਾਂ  ਵਾਰੀਆਂ ਹੋਣਗੀਆਂ 1 ਪਰ ਕਿਸੇ ਹੋਰ ਧਰਮ /ਮਤ ਲਈ ਜਿਸ ਨੂੰ ਓਹ ਖੁਦ ਵੀ ਨਾ ਮੰਨਦਾ ਹੋਵੇ ਉਸਦੀ ਰਖਿਆ ਲਈ ਆਪਣਾ ਸਭ ਕੁਝ ਵਾਰ ਦੇਵੇ , ਇਤਿਹਾਸ...

ਭਾਈ ਘਨਇਆ ਜੀ

ਭਾਈ ਘਨਇਆ ਕਈ ਅਜਿਹੀਆਂ ਰੂਹਾਂ ਸੰਸਾਰ ਉੱਤੇ ਆਉਂਦੀਆਂ ਹਨ ਜੋ ਮਨੁੱਖੀ ਰੂਪ ਵਿਚ ਹੁੰਦਿਆਂ ਹੋਇਆਂ ਵੀ ਹਰ ਲੋਭ ਲਾਲਚ ਤੋਂ ਉਪਰ ਉਠ ਕੇ ਤੰਨ ਮੰਨ ਧੰਨ  ਨਾਲ ਸੇਵਾ ਕਰਕੇ ਦੁਨੀਆਂ ਤੋਂ ਚਲੀਆਂ ਜਾਂਦੀਆ ਪਰ ਆਉਣ ਵਾਲੀਆਂ ਪੀੜੀਆਂ ਲਈ ਇਕ ਚਾਨਣ ਮੁਨਾਰਾ ਬਣਕੇ ਹਮੇਸ਼ਾਂ ਲੋਕਾਂ ਦੇ...

ਭਾਈ ਮਰਦਾਨਾ (1459-1538)

ਭਾਈ ਮਰਦਾਨਾਂ ਗੁਰੂ ਨਾਨਕ ਸਾਹਿਬ ਦੇ  ਉਹ ਖੁਸ਼ ਨਸੀਬ ਸਾਥੀ -ਸੰਗੀ  ਸਨ ਜਿਨ੍ਹਾ ਨੇ ਆਪਣੀ ਜਿੰਦਗੀ ਦੇ ਪੂਰੇ 54 ਸਾਲ ਗੁਰੂ ਸਾਹਿਬ ਦਾ  ਸਾਥ ਨਿਭਾਇਆ  । ਪਹਾੜਾਂ  ਦੀ ਸਰਦੀ, ਰੇਗਿਸਤਾਨਾਂ ਦੀ ਗਰਮੀ, ਜੰਗਲਾਂ ਵਿੱਚ ਜਾਨਵਰਾਂ ਦਾ ਡਰ, ਉਜਾੜ ਅਤੇ ਵੀਰਾਨੇ ਵਿੱਚ ਭੁੱਖ ਪਿਆਸ...

ਮਾਤਾ ਖੀਵੀ ਜੀ (ਮਹਿਲ ਗੁਰੂ ਅੰਗਦ ਦੇਵ ਜੀ ) (1506 – 1582)

ਕਿਸੇ ਵੀ ਸਮਾਜ ਦੀ ਉਚਾਈ ਦਾ ਮਾਪ-ਦੰਡ ਉਸ ਸਮਾਜ ਵਿਚ ਔਰਤ ਦਾ ਦਰਜੇ ਨਾਲ ਗਿਣਿਆ ਜਾਂਦਾ ਹੈ 1 ਜਿਸ ਸਮਾਜ ਵਿਚ ਨਾਰੀ ਦੀ ਢੋਰ , ਪਸ਼ੂ ,ਗਵਾਰ , ਗੁਨਾਹ ਦੀ ਪੰਡ ਤੇ ਕੁਦਰਤ ਦੀ ਮਜ਼ੇਦਾਰ ਗਲਤੀ ਕਹਿ ਕੇ ਖਿਲੀ ਉਡਾਈ ਜਾਂਦੀ ਹੈ ਉਸ ਸਮਾਜ ਦੇ ਮਰਦਾਂ ਨੂੰ ਤੁਸੀਂ ਕੀ ਕਹੋਗੇ 1...

ਖਾਲਸੇ ਦੀ ਸਿਰਜਣਾ -30 ਮਾਰਚ 1699

   ਪਿਛੋਕੜ  ਮੁਗਲ ਹਕੂਮਤ ਦੇ ਹਿੰਦੂਆਂ ਉਪਰ ਵਧਦੇ ਜ਼ੁਲੁਮ ਤੇ ਠਲ੍ਹ ਪਾਉਣ ਲਈ ਗੁਰੂ ਤੇਗ ਬਹਾਦਰ ਦੀ ਆਪਣੀ ਸ਼ਾਹਦਤ ਦੇਣਾ, ਮੁਗਲਾ ਨਾਲ ਸ਼ਾਂਤਮਈ ਢੰਗ ਨਾਲ ਨਜਿਠਣ ਦੀ ਇਹ ਆਖਰੀ ਕੋਸ਼ਿਸ਼ ਸੀ ਜੋ ਮੁਗਲਾਂ ਨੂੰ ਰਾਸ ਨਹੀਂ ਆਈ  1 Nov.1675 ਨੂੰ ਗੁਰੂ ਤੇਗ ਬਹਾਦੁਰ ਜੀ ਦੇ...

ਸਾਕਾ ਨਨਕਾਣਾ ਸਾਹਿਬ – 21, ਫਰਵਰੀ, 1921

ਸਿੱਖ ਅਰਦਾਸ ਵਿੱਚ ਜਿਕਰ ਆਉਂਦਾ ਹੈ, ਜਿਨ੍ਹਾਂ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਪੁਠੀਆਂ ਖਲਾਂ ਲੁਹਾਈਆਂ ,ਆਰਿਆਂ ਨਾਲ ਚਿਰਾਏ ਗਏ ,ਜੀਂਦੇ  ਜੀ ਸਾੜਿਆ ਗਿਆ, ਸੀ ਨਹੀਂ ਕੀਤੀ, ਧਰਮ ਨਹੀਂ ਹਾਰਿਆ ਉਨ੍ਹਾ ਸ਼ਹੀਦਾਂ ਮੁਰੀਦਾਂ ਦਾ ਧਿਆਨ ਧਰਕੇ ਬੋਲੋ...

ਬਾਬਾ ਬੁਢਾ ਜੀ 1506 -1631

ਸਿੱਖ ਇਤਿਹਾਸ ਅੰਦਰ ਇਕ ਹੀ ਵੇਲੇ ਬ੍ਰਹਮ ਗਿਆਨੀ, ਅਨਿੰਨ ਸੇਵਕ, ਪਰਉਪਕਾਰੀ, ਵਿਦਵਾਨ, ਦੂਰ-ਅੰਦੇਸ਼, ਮਹਾਨ ਉਸਰਈਏ, ਪ੍ਰਚਾਰਕ ਜਿਹੇ ਵਿਸ਼ੇਸ਼ਣਾਂ ਨਾਲ ਜਾਣੀ ਜਾਣ ਵਾਲੀ ਸ਼ਖ਼ਸੀਅਤ ਬਾਬਾ ਬੁੱਢਾਜੀ ਨੇ ਨਾਂ ਕੇਵਲ ਪਹਿਲੀਆਂ  ਅਠ  ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਬਲਿਕ ਗੁਰੂ...

ਸਿਖਾਂ ਤੇ ਗੈਰ ਸਿਖਾਂ ਦੇ ਆਪਸੀ ਸਬੰਧ

 ਭਾਰਤ ਦੇ ਉਸ ਵਕਤ ਦੇ ਹਾਲਤ :- ਸਦੀਆਂ ਤੋਂ ਭਾਰਤ ਤੇ ਹਮਲੇ ਹੁੰਦੇ ਰਹੇ , ਲੁਟ ਖਸੁਟ ਦਾ ਵਾਤਾਵਰਣ ਬਣਿਆ ਰਿਹਾ 1 326 AD ਵਿਚ ਸਿਕੰਦਰ ਨੇ ਭਾਰਤ ਤੇ ਹਮਲਾ ਕੀਤਾ ਤੇ  ਫਿਰ ਸਾਕ, ਹਿਉਨ ਸਾੰਗ , ਕਾਨਿਸ਼ਕਾ ਆਦਿ 1 ਅਠਵੀਂ  , ਨੋਵੀਂ ਤੇ ਦਸਵੀਂ ਸਦੀ ਵਿਚ ਵਖ ਵਖ ਇਸਲਾਮੀ...

ਸਰਦਾਰ ਜੱਸਾ ਸਿੰਘ ਰਾਮਗੜੀਆ – 1723-1803

ਜੱਸਾ ਸਿੰਘ ਰਾਮਗੜਿਆ ਸਿੱਖ ਇਤਿਹਾਸ ਦਾ ਉਹ  ਨਾਇਕ ਹੈ ਜਿਸਨੇ ਸਿੱਖਾਂ ਦੀ ਖਿੰਡੀ-ਪੁੰਡੀ ਤਾਕਤ ਨੂੰ ਇਕੱਠਾ ਕਰਕੇ ਸਿੱਖ ਫੌਜ ਵਿਚ ਅਜਿਹਾ ਜੋਸ਼ ਭਰਿਆ ਜਿਸਦੇ ਸਦਕਾ ਸਿੱਖਾਂ ਨੇ ਪੰਜਾਬ ਤੇ ਦਿਲੀ  ਦੀ ਧਰਤੀ ‘ਤੇ ਖਾਲਸਾਈ  ਝੰਡੇ ਝੁਲਾਏ ਤੇ ਆਪਣੀ ਹਕੂਮਤ ਸਥਾਪਤ ਕੀਤੀ ਹੈ। ਉਸ...

ਅਕਾਲੀ ਫੂਲਾ ਸਿੰਘ

ਫੂਲਾ ਸਿੰਘ ਦਾ ਜਨਮ ਸੰਨ 1761 ਈ.  ਵਿੱਚ ਬਾਂਗਰ ਦੇ ਇਲਾਕੇ ਵਿੱਚ ਇੱਕ ਛੋਟੇ ਜਿਹੇ ਪਿੰਡ ਦੇਹਲਾ ਸਿਹਾਂ  ਜਿਲਾ ਸੰਗਰੂਰ  ਵਿਖੇ ਕੰਬੋਜ ਪਰਿਵਾਰ ਵਿਚ  ਈਸ਼ਰ ਸਿੰਘ ਤੇ ਮਾਤਾ ਹਰਿ ਕੋਰ ਦੇ ਘਰ ਹੋਇਆ। ਉਨ੍ਹਾਂ ਦੇ ਵੱਡੇ-ਵਡੇਰੇ ਦਰਿਆ ਦੇ ਹੜ੍ਹ ਨਾਲ ਬਰਬਾਦ ਹੋ ਜਾਂਦੇ ਸਨ। ਇਸ...

ਜੱਸਾ ਸਿੰਘ ਅਹਲੂਵਾਲੀਆ -ਸੁਲਤਾਨ-ਉਲ-ਕੋਮ ਤੇ ਸੁਲਤਾਨ-ਏ-ਹਿੰਦ

 ਅਠਾਰਵੀਂ ਸਦੀ ਦੇ ਮਹਾਨ ਵਿਅਕਤੀਆਂ ਵਿਚੋਂ  ਜੱਸਾ ਸਿੰਘ ਅਹਲੂਵਾਲਿਆ ਦਾ ਨਾਮ ਮੋਢੀ ਸਿਖ ਜਰਨੈਲਾਂ ਵਿਚੋਂ ਲਿਆ ਗਿਆ ਹੈ1 ਇਹ ਸਿਖ ਪੰਥ ਦੇ ਇਕੋ-ਇਕ ਅਜਿਹੇ ਜਥੇਦਾਰ ਸਨ , ਜਿਨ੍ਹਾ ਨੂੰ ਦੋ ਵਾਰ ,ਲਾਹੋਰ ਅਤੇ ਦਿਲੀ  ਦੇ ਤਖਤ ਤੇ ਬੈਠਣ ਦਾ ਮਾਣ ਹਾਸਲ ਹੋਇਆ ਤੇ  ਸੁਲਤਾਨ-ਉਲ...

ਸਿਖ ਕੋਮ ਵਿਚ ਗੁਰੂਦੁਆਰਿਆਂ ਦੀ ਮਹਾਨਤਾ

ਸਿਖ ਧਰਮ ਵਿਚ ਗੁਰੂ -ਘਰ ਜਾਂ ਗੁਰੂ ਦੁਆਰੇ ਚਾਰ ਤਰਹ ਦੇ ਹਨ 1. ਪ੍ਰਚਾਰ ਘਰ :- ਗੁਰੂ ਨਾਨਕ ਸਾਹਿਬ ਨੇ ਦੂਰ ਦੂਰ ਇਲਾਕਿਆਂ , ਦੇਸਾਂ , ਪ੍ਰਦੇਸਾਂ ਵਿਚ ਫਿਰ ਫਿਰ ਕੇ ਸਿੱਖ ਧਰਮ ਦਾ ਪ੍ਰਚਾਰ ਕੀਤਾ 1 ਜਿਸ ਇਲਾਕੇ ਵਿਚ ਚੋਖੇ ਬੰਦੇ ਸਿਖੀ ਧਾਰਨ ਕਰ ਲੈਂਦੇ , ਉਥੇ ਸਿਖ ਸੰਗਤ...