ਸਿੱਖ ਇਤਿਹਾਸ

Latest articles

ਸਤੰਬਰ ਮਹੀਨੇ ਦੀਆਂ ਅਹਿਮ ਘਟਨਾਵਾਂ – ਸਿੱਖ ਇਤਿਹਾਸ

1 ਸਤੰਬਰ 1700 ———- ਭਾਈ ਬਚਿਤ੍ਰ ਸਿੰਘ ਨੇ ਕਿਲਾ ਲੋਹਗੜ ਬਚਾਉਣ ਲਈ ਖੂਨੀ ਹਾਥੀ ਨਾਲ ਮੁਕਾਬਲਾ ਕੀਤਾ l 1923 ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੇ ਗੁਰੂਦਵਾਰਾ ਗੰਗਸਰ ਵਿਖੇ ਖੰਡਿਤ ਹੋਏ ਅਖੰਡ ਪਾਠ ਲਈ 25 ਸਿੰਘ ਦਾ ਜਥਾ ਭੇਜਿਆ l 1924...

ਸੁਥਰਾ ਸ਼ਾਹ ਅਤੇ ਗੁਰੂ ਹਰਗੋਬਿੰਦ ਸਾਹਿਬ – Part ll

ਇਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਰਬਾਰ ਲੱਗਾ ਸੀ ਤਾਂ ਭਾਈ ਸੁਥਰਾ ਜੀ ਬਾਕੀ ਸੰਗਤਾਂ ਨਾਲ ਬੈਠ ਕੇ ਕੀਰਤਨ ਸਰਵਨ ਕਰ ਰਹੇ ਸਨ। ਅਚਾਨਕ ਹੀ ਭਾਈ ਸੁਥਰਾ ਸ਼ਾਹ ਜੀ ਉੱਠੇ ਤੇ ਕੀਰਤਨ ਸਰਵਣ ਕਰਦੀਆਂ ਸੰਗਤਾਂ ਚੋਂ ਕੁਝ ਸੱਜਣਾਂ ਦੇ ਜ਼ੋਰ ਜ਼ੋਰ ਦੀ ਚਪੇੜਾਂ ਮਾਰਕੇ ਭੱਜ ਗਏ।...

ਸਿੱਖ ਧਰਮ – Part II

Continued from Part l ਦਸਵੇਂ ਗੁਰੂ ਸਹਿਬਾਨ ਗੁਰੂ ਗੋਬਿੰਦ ਸਿੰਘ ਨੇ ਸਿਖਾਂ ਨੂੰ ਹਥਿਆਰਬੰਦ ਹੋਣ ਦਾ ਹੁਕਮ ਦਿਤਾ 1  ਜੋਰ ਤੇ ਜੁਲਮ ਤੇ ਠਲ ਪਾਣ ਲਈ  1699 ਈਸਵੀ ਦੀ ਵੇਸਾਖੀ  ਨੂੰ, ਖਾਲਸਾ ਪੰਥ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ...

ਸੰਖੇਪ ਸਿਖ ਇਤਿਹਾਸ (1469 – ) (Part-I)

ਦੁਨਿਆ ਦੇ ਇਤਿਹਾਸ ਵਿਚ ਐਸੀਆਂ ਕਈੰ ਮਿਸਾਲਾਂ ਹਨ ਜਿਸ ਵਿਚ ਧਰਮ ਦੇ ਅਨੁਆਈਆਂ  ਨੇ ਆਪਣੇ ਧਰਮ ਦੀ ਰਖਿਆ ਲਈ ਆਪਣੀਆਂ ਜਾਨਾਂ  ਵਾਰੀਆਂ ਹੋਣਗੀਆਂ 1 ਪਰ ਕਿਸੇ ਹੋਰ ਧਰਮ /ਮਤ ਲਈ, ਜਿਸ ਨੂੰ ਓਹ ਖੁਦ ਵੀ ਨਾ ਮੰਨਦਾ ਹੋਵੇ ਉਸਦੀ ਰਖਿਆ ਲਈ ਆਪਣਾ ਸਭ ਕੁਝ ਵਾਰ ਦੇਵੇ , ਇਤਿਹਾਸ...

ਇਸਲਾਮ

ਇਸਲਾਮ ਅਰਬੀ ਭਾਸ਼ਾ ਦਾ ਸ਼ਬਦ ਹੈ। ਜਿਸਦਾ ਅਰਥ ਹੈ , ਰੱਬ ਦੀ ਰਜ਼ਾ ਵਿੱਚ ਰਹਿਣਾ ਹੈ। ਇਸਲਾਮ ਧਰਮ ਹਜ਼ਰਤ ਆਦਮ (ਅਲੈ.) ਅਤੇ ਅੰਮਾਂ ਹੱਵਾ ਦੇ ਧਰਤੀ ‘ਤੇ ਆਉਣ ਨਾਲ ਹੋਂਦ ਵਿਚ ਆਇਆ ਹੈ । ਇਸਲਾਮ ਦੇ  ਹਜ਼ਰਤ ਆਦਮ (ਅਲੈ.)  ਪਹਿਲੇ ਅਤੇ ਹਜ਼ਰਤ ਮੁਹੰਮਦ  ਆਖ਼ਰੀ ਪੈਗ਼ੰਬਰ...

ਪੰਜ ਠੱਗ-ਗੁਰਬਾਣੀ ਦੇ ਆਧਾਰ ਤੇ

ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ ॥ ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ ॥ ਏਨਾ ਠਗਨ੍ਹਿ ਠਗ ਸੇ ਜਿ ਗੁਰ ਕੀ ਪੈਰੀ ਪਾਹਿ ॥ ਨਾਨਕ ਕਰਮਾ ਬਾਹਰੇ ਹੋਰਿ ਕੇਤੇ ਮੁਠੇ ਜਾਹਿ ॥੨॥ ਉਪਰੋਕਤ ਸਲੋਕ ਵਿੱਚ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿੱਚ ਪੰਜਾਂ ਠੱਗਾਂ ਦਾ ਜਿਕਰ...

ਮੇਕਸ ਆਰਥਰ ਮੇਕਾਲੀਫ਼ -(1863-1913)

ਇਸ ਸਮੇ ਦੀ ਇਕ ਵਿਲਖਣ ਸ਼ਖਸ਼ੀਅਤ ਹੋਈ ਹੈ ਆਇਰਲੈੰਡ ਦਾ ਨਿਵਾਸੀ ਇਕ ਅੰਗਰੇਜ਼ ਹਾਕਮ ਆਈ.ਸੀ.ਐਸ ਪੰਜਾਬ ਵਿਚ ਰਾਜ ਕਰਨ ਆਇਆ ਸੀ 1 ਇਥੇ ਆਕੇ ਇਸ ਨੂੰ ਗੁਲਾਮਾਂ ਦੇ ਧਰਮ ਨਾਲ ਅਥਾਹ ਪਿਆਰ ਹੋ ਗਿਆ 1 ਜਦੋਂ ਟਰੰਪ ਨੇ  ਸ੍ਰੀ ਗੁਰੂ ਗਰੰਥ ਸਾਹਿਬ ਦਾ ਅੰਗ੍ਰੇਜ਼ੀ ਵਿਚ ਅਨੁਵਾਦ ਛਪਵਾਇਆ...

ਪੰਥ  ਵਿਚ ਭਰੂਣਾ ਲਈ ਮੌਤ ਦੀਆਂ ਖੂਹੀਆਂ

ਇਕ ਸਮੇ ਹਿੰਦੂ ਧਰਮ ‘ਚ ਔਰਤ ਨੂੰ ਦੇਵੀ ਆਖ ਸਤਿਕਾਰਿਆ ਜਾਂਦਾ ਸੀ ਤੇ ਕੰਜਕਾਂ ਹੋਣ ਨੇ ਨਾਤੇ ਪੂਜਾ ਕੀਤੀ ਜਾਂਦੀ ਸੀl ਪੂਜਾ ਤੇ ਕੰਜਕਾ ਦੀ ਅਜ ਵੀ ਕੀਤੀ ਜਾਂਦੀ ਪਰ ਅਜ ਸਿਰਫ ਢੋੰਗ ਜਾਂ  ਨਾ-ਮਾਤਰ ਦਿਖਾਵਾ ਰਹਿ ਗਿਆ ਹੈl ਮੁੱਢ ਤੋਂ ਲੈ ਕੇ ਹੁਣ ਤਕ, ਹਰ ਦੌਰ ਵਿਚ...

ਭਾਰਤੀ ਕਿਸੋਨ ਅੰਦੋਲਨ – 2024 PART ll

2024 ਭਾਰਤੀ ਕਿਸਾਨ ਅੰਦੋਲਨ part 2…………. ਭਾਰਤੀ ਕਿਸਾਨ ਅੰਦੋਲਨ ਫ਼ਰਵਰੀ 2024 ਵਿੱਚ ਦੁਬਾਰਾ ਸ਼ੁਰੂ ਕੀਤਾ ਗਿਆ ਜੋ ਫਸਲਾਂ ਦੇ ਉਤਪਾਦਨ ਲਈ ਨਿਸ਼ਚਿਤ ਫਲੋਰ ਕੀਮਤਾਂ ਜਾਂ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ‘ਤੇ ਸਰਕਾਰ ਦੀ...

Buddhism

Buddhism is one of the oldest Religion founded by Buddha  in India during the late 6th century between 566 -480 B.C.E., and spread in most of the countries of Asia, and in rest of  countries and became the world 4th...

Translate »