ਸਿੱਖ ਇਤਿਹਾਸ

Popular stories

ਦਸੰਬਰ ਮਹੀਨੇ ਨਾਲ ਜੁੜੇ ਸਿੱਖ ਇਤਿਹਾਸਕ ਦਿਹਾੜੇ

4 ਦਸੰਬਰ                                    ਸ਼ਹੀਦੀ ਦਿਨ                            ਬਾਬਾ ਗੁਰਬਖਸ਼ ਸਿੰਘ                                             19 ਮੱਘਰ 14  ”                                          ਜਨਮ ਦਿਨ         ...

ਸਤੰਬਰ ਮਹੀਨੇ ਦੀਆਂ ਅਹਿਮ ਘਟਨਾਵਾਂ – ਸਿੱਖ ਇਤਿਹਾਸ

1 ਸਤੰਬਰ 1700 ———- ਭਾਈ ਬਚਿਤ੍ਰ ਸਿੰਘ ਨੇ ਕਿਲਾ ਲੋਹਗੜ ਬਚਾਉਣ ਲਈ ਖੂਨੀ ਹਾਥੀ ਨਾਲ ਮੁਕਾਬਲਾ ਕੀਤਾ l 1923 ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੇ ਗੁਰੂਦਵਾਰਾ ਗੰਗਸਰ ਵਿਖੇ ਖੰਡਿਤ ਹੋਏ ਅਖੰਡ ਪਾਠ ਲਈ 25 ਸਿੰਘ ਦਾ ਜਥਾ ਭੇਜਿਆ l 1924...

Popular galleries

Popular videos

Latest articles

ਗੁਰੂ ਗੋਬਿੰਦ ਸਿੰਘ ਜੀ – ਜੀਵਨੀ ( 1666 -1708 )(ਦਸਵੇਂ ਗੁਰੂ ਸਹਿਬਾਨ )

ਸਮੇਂ ਦੇ ਇਤਿਹਾਸ ਤੇ ਆਪਣੇ ਹੋਂਦ ਦੇ ਡੂੰਘੇ ਨਿਸ਼ਾਨ ਛਡਣ ਵਾਲੇ ਇਸ ਅਲਾਹੀ ਨੂਰ ਦਾ ਹਿੰਦੁਸਤਾਨ ਦੀ ਧਰਤੀ ਤੇ ਜਨਮ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਦੇ ਘਰ ਪਟਨਾ, ਬਿਹਾਰ 22 ਦਸੰਬਰ 1666 ਵਿਖੇ ਹੋਇਆ। ਉਨ੍ਹਾ ਦੇ ਜਨਮ ਵੇਲੇ ਹਿੰਦੁਸਤਾਨ, ਖਾਸ ਕਰਕੇ ਪੰਜਾਬ ਦੇ ਹਾਲਤ...

ਗੁਰੂ ਨਾਨਕ ਦੇਵ ਜੀ-ਜੀਵਨੀ (1469-1539)(ਪਹਿਲੇ ਗੁਰੂ ਸਹਿਬਾਨ )

ਕਹਿੰਦੇ ਹਨ ਜਦੋਂ ਧਰਮ ਤੇ ਨੇਕੀ ਤੇ ਪੂਰਨ ਪ੍ਰਹਾਰ ਤੇ ਅਧਰਮ ਤੇ ਬਦੀ ਦੇ ਖੁਲੇ ਪ੍ਰਚਾਰ ਹੋਣ 1 ਅੱਤ ਦੇ ਜੁਲਮ ,ਪਾਪ, ਅਪਰਾਧ ਤੇ ਹਾ ਹਾ ਕਾਰ ਮਚ ਜਾਏ , ਜਦੋਂ ਸਹਿਣ ਵਾਲਿਆਂ ਦਾ ਸਬਰ ਖਤਮ ਹੋ ਜਾਏ ਤਾਂ ਰਬ ਨੂੰ ਕਿਸੇ ਦੇ ਵਜੂਦ ਵਿਚ ਆਕੇ ਧਰਤੀ ਤੇ ਉਤਰਨਾ ਪੈਂਦਾ ਹੈ 1...

ਗੁਰੂ ਤੇਗ ਬਹਾਦਰ ਜੀ – ( ਨੋਵੇਂ ਗੁਰੂ ਸਹਿਬਾਨ ) – (1621 -1675)

                                               ੧ਓ ਸਤਿਗੁਰੂ ਪ੍ਰਸਾਦਿ ਗੁਰੂ ਤੇਗ ਬਹਾਦਰ ਦਾ ਪ੍ਰਕਾਸ਼  ਪਹਿਲੀ ਅਪ੍ਰੈਲ 1621 ਗੁਰੂ ਹਰਗੋਬਿੰਦ ਸਾਹਿਬ ਤੇ ਮਾਤਾ ਨਾਨਕੀ , ਸ੍ਰੀ ਅਮ੍ਰਿਤਸਰ ਵਿਖੇ ਗੁਰੂ ਕੇ ਮਹਿਲ ਹੋਇਆ 1ਗੁਰੂ ਤੇਗ ਬਹਾਦੁਰ ਗੁਰੂ ਹਰਗੋਬਿੰਦ ਸਾਹਿਬ...

ਜਪੁਜੀ ਸਾਹਿਬ ਦੀ ਵਿਆਖਿਆ

 ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦ ਸਿਖ ਧਰਮ ਦੀ ਨੀਂਹ ਰਖੀ ਤਦ ਪੰਜਾਬ ਵਿਚ ਮੁਖ ਦੋ ਮਤ (ਧਰਮ) ਸਨ ਹਿੰਦੂ ਤੇ muslman 1 ਬੁਧ ਧਰਮ ਜਿਸਨੇ ਇਕ ਸਮੇ ਵਿਚ ਵਿਸ਼ਾਲ ਰਾਜ ਦੀ ਸਥਾਪਨਾ ਕੀਤੀ ,ਲਗਪਗ ਅਲੋਪ ਹੋ ਚੁਕਾ ਸੀ 1 ਜੈਨੀ ਧਰਮ ਦੇ ਅਨੁਆਈ ਟਾਵੇ ਟਾਵੇ ਟਿਕਾਣਿਆਂ ਤੇ ਟਿਕੇ...

ਬੰਦਾ ਬਹਾਦਰ

ਗੁਰੂ ਗੋਬਿੰਦ ਸਿੰਘ ਜੀ ਨੇ ਜਾਬਰ ਹੁਕਮਰਾਨਾਂ ਵਲੋਂ ਗਰੀਬਾਂ,  ਨਿਤਾਣਿਆ,  ਤੇ ਦਬੇ ਕੁਚਲੇ ਲੋਕਾਂ ਨੂੰ ਸਮਾਨਤਾ ਤੇ ਨਿਆਂ ਦੀਵਾਣ ਲਈ  ਜਿਤਨੀਆ ਕੁਰਬਾਨੀਆ ਦਿਤੀਆ ਤੇ ਸੰਘਰਸ਼ ਕੀਤੇ ਉਸਦੀ  ਮਿਸਾਲ ਦੁਨਿਆ ਦੇ ਕਿਸੇ ਇਤਿਹਾਸ ਵਿਚ ਨਹੀ ਮਿਲਦੀ।  ਆਪਣੇ ਅੰਤਿਮ ਸਮੇ ਵਿਚ  ਇਸ...

ਸ਼ਹੀਦ ਭਗਤ ਸਿੰਘ

ਭਗਤ ਸਿੰਘ ਨੇ ਆਪਣੀ ਜਵਾਨੀ ਦੀ ਉਮਰ ਵਿਚ ਹੀ ਇਤਨੀ ਪ੍ਰਸਿਧੀ ਹਾਸਲ ਕਰ ਲਈ ਕੀ ਲੋਕਾਂ ਨੇ  ਉਸ ਦੀ ਬਹਾਦਰੀ ਅਤੇ ਕੁਰਬਾਨੀ ਦੀਆਂ ਵਾਰਾਂ ਰਚ ਕੇ ਪਿੰਡ -ਪਿੰਡ ਤੇ ਘਰ ਘਰ ਗਾਣਿਆਂ ਸ਼ੁਰੂ ਕਰ ਦਿਤੀਆਂ 1 ਦਸੰਬਰ 17, 1928 ਨੂੰ ਸਾਂਡਰਸ ਦੇ ਕਤਲ ਤੇ ਅਪ੍ਰੈਲ 8, 1929 ਨੂੰ...

ਭਾਈ ਵੀਰ ਸਿੰਘ (1872-1957)

ਭਾਈ ਵੀਰ ਸਿੰਘ ਇੱਕ ਮਹਾਨ ਕਵੀ ਤੇ  ਦਾਰਸ਼ਨਿਕ ਵਿਦਵਾਨ ਸਨ ਇਨ੍ਹਾ ਨੂੰ   ਆਧੁਨਿਕ ਪੰਜਾਬੀ ਸਾਹਿਤ ਦਾ ਰਚੇਤਾ ਵੀ ਕਿਹਾ ਜਾਂਦਾ ਹੈ ਕਿਓਂਕਿ ਇਨ੍ਹਾ ਨੇ ਪੰਜਾਬੀ ਸਾਹਿਤ ਨੂੰ ਪ੍ਰੰਪਰਾਵਾਦੀ ਲੀਂਹਾਂ ਤੋਂ ਆਧੁਨਿਕ ਲੀਂਹਾਂ ਤੇ ਪਾਇਆ। ਭਾਈ ਵੀਰ ਸਿੰਘ’ ਨੇ ਆਪਣੀ ਕਵਿਤਾ ਨੂੰ...

ਬਾਬਾ ਫਰੀਦ (1173 -1266)

ਬਾਬਾ ਫਰੀਦ ਪੰਜਾਬ ਦੇ ਉਨ੍ਹਾਂ ਮਹਾਨ ਸੂਫ਼ੀ ਦਰਵੇਸ਼ਾਂ ਵਿਚੋਂ ਹਨ ਜਿਨ੍ਹਾਂ ਨੇ ਆਪਣੇ ਰੂਹਾਨੀ ਸੰਦੇਸ਼ ਅਤੇ ਮਿੱਠੀ ਸ਼ਾਇਰੀ ਰਾਹੀਂ ਪੰਜਾਬੀ ਅਦਬ ਦੀ ਸੂਫ਼ੀਆਨਾ ਰਵਾਇਤ ਦਾ ਮੁੱਢ ਬੰਨਿਆਂ।  ਬਾਬਾ ਫਰੀਦ ਕਾਬਲ ਦੇ ਬਾਦਸ਼ਾਹ ਫ਼ਰਖ਼ ਸ਼ਾਹ ਆਦਲ ਦੇ ਖ਼ਾਨਦਾਨ ਵਿਚੋਂ ਸਨ। ਪਰ...

ਗੁਰੂ ਅੰਗਦ ਦੇਵ ਜੀ -ਦੂਸਰੇ ਗੁਰੂ ਸਹਿਬਾਨ (1504-1552)

ਗੁਰੂ ਅੰਗਦ ਸਾਹਿਬ ਜੀ ਸਿੱਖਾਂ ਦੇ ਦੂਜੇ ਗੁਰੂ ਸਨ ਜਿੰਨ੍ਹਾ ਨੇ  1539ਈ. ਤੋਂ ਲੈ ਕੇ 1552ਈ ਤੱਕ ਸਿੱਖ ਪੰਥ ਦੀ ਅਗਵਾਈ ਕੀਤੀ, ਜਿਸ ਸਮੇ ਭਾਰਤ ਉੱਪਰ  ਮੁਗਲ ਬਾਦਸ਼ਾਹ ਹਮਾਯੂੰ ਦੀ ਹਕੂਮਤ ਸੀ।  ਗੁਰੂ ਅੰਗਦ ਦੇਵ ਜੀ ਦੇ  ਗੁਰਗੱਦੀ ਕਾਲ ਦੇ ਦੋਰਾਨ  ਭਾਰਤ ਵਿੱਚ ਰਾਜਨੀਤਿਕ...

ਗੁਰੂ ਅਰਜਨ ਦੇਵ ਜੀ

ਕਹਿੰਦੇ ਹਨ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਸਿਖ ਇਤਿਹਾਸ ਵਿਚ ਸ਼ਹੀਦੀਆਂ ਦੀ ਬੇਪਨਾਹ ਦੌਲਤ ਹੀ ਨਹੀਂ ਸਗੋਂ ਪੂਰਾ ਇਤਿਹਾਸ ਹੀ ਲਹੂ ਨਾਲ ਲਥ ਪਥ ਹੋਇਆ ਹੈ 1  ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿਖ ਇਤਿਹਾਸ  ਵਿਚ ਇਕ ਇਨਕਲਾਬੀ ਮੋੜ ਹੈ ਜਿਸਤੋਂ ਬਾਦ ਸ਼ਹੀਦੀਆਂ ਦਾ ਇਕ ਨਵਾ...

Translate »