ਪੀਰੀ -ਪੀਰ, ਫਕੀਰ, ਦਰਵੇਸ਼, ਜੋਗੀ,ਸੰਤ, ਮਹਾਤਮਾ ਆਦਿ ਮਤਲਬ ਸ਼ੁੱਧ ਆਤਮਾ ਤੇ ਸ਼ੁੱਧ ਆਚਾਰ ਵਾਲੇ ਮਨੁੱਖ ਨੂੰ ਕਿਹਾ ਗਿਆ ਹੈ ਜੋ ਇੱਕ ਰੱਬ ਦੀ ਹੋਂਦ ਨੂੰ ਮੰਨਦਾ ਹੋਵੇ l ਉਹ ਰੱਬ ਜੋ ਸਾਰੀ ਸ੍ਰਿਸ਼ਟੀ ਦਾ ਰਚਣਹਾਰ ਹੈ, ਨਿਰਭਉ, ਨਿਰਵੈਰ ,ਅਕਾਲ ਮੂਰਤ ਜੂਨਾ ਰਹਿਤ ਤੇ ...
Category - Uncategorized
ਸਿੱਖ ਸੁਧਾਰਕ ਲਹਿਰਾਂ -ਸਿੰਘ ਸਭਾ ਲਹਿਰ
ਅੰਗਰੇਜ਼ੀ ਰਾਜ ਦੇ ਆਉਣ ਨਾਲ ਚਾਹੇ ਭਾਰਤ ਗੁਲਾਮ ਹੋ ਗਿਆ ਪਰ ਅੰਗਰੇਜ਼ੀ ਤਾਲੀਮ ਹਾਸਲ ਕਰਕੇ ਭਾਰਤੀ ਲੋਕਾਂ ਦਾ ਦੇਸ਼ ਵਿਦੇਸ਼ ਵਿੱਚ ਕਾਫੀ ਵਿਸਥਾਰ ਹੋਇਆl ਭਾਰਤ ਵਿੱਚ ਈਸਾਈਆਂ ਦੀਆਂ ਜਥੇਬੰਦੀਆਂ ਆਪਣੇ ਧਰਮ ਦਾ ਥਾਂ ਥਾਂ ਪ੍ਰਚਾਰ ਕਰਣ ਲੱਗੇ l ਬੰਗਾਲ ਵਿੱਚ ਬ੍ਰਹਮ ਸਮਾਜ ਤੇ...
ਸਿੱਖ ਸੁਧਾਰਕ ਲਹਿਰਾਂ -ਅਕਾਲੀ ਲਹਿਰ
ਅਕਾਲੀ ਲਹਿਰ ਅਕਾਲੀ ਲਹਿਰ ਜਾਂ ਗੁਰਦੁਆਰਾ ਸੁਧਾਰ ਲਹਿਰ ਸਾਮਰਾਜ ਵਿਰੁੱਧ ਇੱਕ ਵੱਡਾ ਲੋਕ ਉਭਾਰ ਸੀ। — ਇਹ ਸੰਨ 1920 ਦੇ ਪਹਿਲੇ ਅੱਧ ਦੌਰਾਨ ਅੰਗਰੇਜ਼-ਪ੍ਰਸਤ ਮਹੰਤਾਂ ਤੋਂ ਗੁਰਦੁਆਰੇ ਸੁਤੰਤਰ ਕਰਾਉਣ ਲਈ ਚੱਲੀ ਲਹਿਰ ਸੀ ਜਿਸਦੇ ਨਤੀਜੇ ਵਜੋਂ 1925 ਵਿੱਚ...
ਸਿੱਖ ਸੁਧਾਰਕ ਲਹਿਰਾਂ – ਨਿਰੰਕਾਰੀ ਲਹਿਰ
ਨਿਰੰਕਾਰੀ ਸੰਪ੍ਰਦਾ ਦੀ ਸਥਾਪਨਾ ਇੱਕ ਸਹਿਜਧਾਰੀ ਸਿੱਖ ਅਤੇ ਸਰਾਫਾ ਵਪਾਰੀ ਬਾਬਾ ਦਿਆਲ ਸਿੰਘ ਨੇ ਸ਼ੁਰੂ ਕੀਤੀl ਇਨ੍ਹਾਂ ਦਾ ਜਨਮ , ਪਿਸ਼ੋਰ ਵਿੱਚ ਹੋਇਆ, ਪਰ ਮਗਰੋਂ ਇਨ੍ਹਾਂ ਨੇ ਰਾਵਲਪਿੰਡੀ ਵਿੱਚ ਆਕੇ ਰਿਹਾਇਸ਼ ਕਰ ਲਈ l l ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਿੱਖ...