ਸਿੱਖ ਇਤਿਹਾਸ

ਸਿਖਾਂ ਦੇ ਬਾਰਾਂ ਕਿਓਂ ਤੇ ਕਦ ਵਜੇ

ਅਜ ਜੇਕਰ ਹਿੰਦੁਸਤਾਨ ਹਿੰਦੁਸਤਾਨ ਹੈ , ਇਕ ਇਸਲਾਮੀ ਮੁਲਕ ਨਹੀਂ ਬਣਿਆ ,ਇਥੇ ਹੈਦਰੀ ਝੰਡੇ ਦੀ ਜਗਹ ਤਿਰੰਗਾ ਝੂਲ ਰਿਹਾ ਹੈ , ਹਿੰਦੂ ਧਰਮ ਕਾਇਮ ਹੈ ਤਾਂ ਇਹ ਸਿਖਾਂ ਵਲੋਂ ਦਿਤੀਆ ਕੁਰਬਾਨੀਆਂ ਤੇ ਤੇਗਾਂ  ਵਾਹੁਣ  ਦਾ ਹੀ ਨਤੀਜਾ ਹੈ 1 ਪਰ ਬਜਾਏ ਇਸਦੇ ਕੀ ਹਿੰਦੂ ਧਰਮ ਬਚਾਣ...

ਦੇਸ਼ ਦੀ ਆਜ਼ਾਦੀ ਵਿਚ ਸਿਖਾਂ ਦਾ ਯੋਗਦਾਨ

1521  ਵਿਚ  ਐਮਨਾਬਾਦ  ਵਿਚ ਬਾਬਰ ਤੇ ਬਾਬੇ ਨਾਨਕ ਦੀ ਟਕਰ ਹੋਈ 1 ਬਾਬੇ ਨਾਨਕ ਨੇ ਬਾਬਰ ਦੇ ਜ਼ੁਲਮ ਤੇ ਤਾਨਸ਼ਾਹੀ  ਦੇ ਖਿਲਾਫ਼ ਬੇਖੋਫ਼ ਤੇ  ਬੇਧੜਕ  ਹੋਕੇ ਅਵਾਜ਼ ਉਠਾਈ 1 ਬਾਬਰ ਨੂੰ ਜਾਬਰ ਕਿਹਾ ਰਾਜਿਆਂ ਨੂੰ ਸ਼ੀਂਹ ਤੇ ਮੁਕੱਦਮ ਨੂੰ ਕੁਤੇ ਕਿਹਾ 1 ਰਈਅਤ ਨੂੰ ਉਸਤੇ ਹੋ ਰਹੇ...

ਸਾਰਾਗੜ੍ਹੀ ਦੀ ਲੜਾਈ -12 ਸਤੰਬਰ 1897

ਸਾਰਾਗੜੀ ਦੀ ਲੜਾਈ ਦੁਨਿਆ ਦੀ ਇਕੋ ਇਕ ਲੜਾਈ ਹੈ ਜਿਸ ਵਿਚ ਸਾਰੇ ਦੇ ਸਾਰੇ ਸਿਪਾਹੀਆਂ ਨੂੰ ਇਕ ਵਕਤ, ਉਸ ਵਕਤ ਦਾ ਸਭ ਤੋ ਉਚਾ ਮੇਡਲ ਇੰਡੀਅਨ ਆਰਡਰ ਆਫ ਮੈਰਿਟ ( indian order of merit ) ਜੋ ਅਜਕਲ ਦੇ  ਪਰਮ-ਵੀਰ ਚਕਰ  ਦੇ ਬਰਾਬਰ ਹੈ ਦਿਤਾ ਗਿਆ1                  ...

ਦਿਲੀ ਫਤਹਿ-ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ -11 ਮਾਰਚ 1783

ਸਰਦਾਰ ਬਘੇਲ ਸਿੰਘ 18 ਵੀ ਸਦੀ ਦੇ ਉਹਨਾਂ ਮਹਾਨ ਸਿਖ ਯੋਧਿਆਂ ਵਿਚੋਂ ਹਨ ਜਿਨ੍ਹਾ ਨੇ ਨਾ ਕੇਵਲ ਪੰਜਾਬ ਵਿਚ ਖਾਲਸਾ ਰਾਜ ਕਾਇਮ ਕੀਤਾ ਬਲਕਿ ਦਿਲੀ ਨੂੰ ਜਿਤਕੇ 11 ਮਾਰਚ 1783 ਵਿਚ ਮੁਗਲ ਸਲਤਨਤ ਦੇ ਚਿਨ੍ਹ ਲਾਲ ਕਿਲੇ ਤੇ ਸਿਖ ਪੰਥ ਦਾ ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿਤਾ1...