ਸਿੱਖ ਇਤਿਹਾਸ

ਸਿਖ ਮਿਸਲਾਂ (1767-1799)

Category - Sikh Misls

ਸਿਖ ਮਿਸਲਾਂ (1767-1799)

 ਪਿਛੋਕੜ ਅਠਾਰਵੀਂ ਸਦੀ ਪੂਰੇ ਭਾਰਤ ਵਿਚ ਅਰਾਜਕਤਾ ਦਾ ਦੋਰ ਸੀ 1 ਨਾਦਰਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਮੁਗਲ ਸਲਤਨਤ ਨੂੰ ਝੰਝੋੜ ਕੇ ਰਖ ਦਿਤਾ ਪੰਜਾਬ ਵਿਚ ਕੋਈ ਵੀ ਮੁਗਲ ਬਾਦਸ਼ਾਹ ਅਮਨ-ਚੈਨ ਕਾਇਮ ਕਰਨ ਵਿਚ ਕਾਮਯਾਬ ਨਹੀਂ ਹੋਇਆ 1  ਮੁਗਲ ਹਕੂਮਤ ਤਕਰੀਬਨ ਖਤਮ...