ਸਿੱਖ ਇਤਿਹਾਸ

Category - Sikh history

ਸਰਦਾਰ ਤੇਜਾ ਸਿੰਘ ਸਮੁੰਦਰੀ ( 1882-1926 )

ਸਰਦਾਰ ਤੇਜਾ ਸਿੰਘ ਸਮੁੰਦਰੀ  ਗੁਰੂਦਵਾਰਾ ਸੁਧਾਰ ਲਹਿਰ ਦਾ ਇਕ ਅਹਿਮ ਹਿਸਾ ਸਨ 1 ਸੋਚ ਵਿਚਾਰ ਵਜੋਂ ਬਹੁਤ ਗਹਿਰ ਗੰਭੀਰ , ਦੂਰ ਅੰਦੇਸ਼ .ਬਾ-ਵਕਾਰ ,ਮਿਥ ਬੋਲੜੇ , ਕਥਨੀ ਤੇ ਕਰਨੀ ਵਲੋਂ ਪੂਰੇ ਗੁਰਸਿਖ  ਜਿਨ੍ਹਾ ਨੇ ਆਪਣੀ ਸਾਰੀ ਉਮਰ ਪੰਥ ਦੀ ਚੜਦੀ ਕਲਾ ਲਈ ਕੁਰਬਾਨ ਕਰ...

ਭਾਈ ਵੀਰ ਸਿੰਘ (1872-1957)

ਭਾਈ ਵੀਰ ਸਿੰਘ ਇੱਕ ਮਹਾਨ ਕਵੀ ਤੇ  ਦਾਰਸ਼ਨਿਕ ਵਿਦਵਾਨ ਸਨ ਇਨ੍ਹਾ ਨੂੰ   ਆਧੁਨਿਕ ਪੰਜਾਬੀ ਸਾਹਿਤ ਦਾ ਰਚੇਤਾ ਵੀ ਕਿਹਾ ਜਾਂਦਾ ਹੈ ਕਿਓਂਕਿ ਇਨ੍ਹਾ ਨੇ ਪੰਜਾਬੀ ਸਾਹਿਤ ਨੂੰ ਪ੍ਰੰਪਰਾਵਾਦੀ ਲੀਂਹਾਂ ਤੋਂ ਆਧੁਨਿਕ ਲੀਂਹਾਂ ਤੇ ਪਾਇਆ। ਭਾਈ ਵੀਰ ਸਿੰਘ’ ਨੇ ਆਪਣੀ ਕਵਿਤਾ ਨੂੰ...

ਬੀਬੀ ਭਾਨੀ ਜੀ (1535-1598)

ਬੀਬੀ ਭਾਨੀ ਜੀ ਸਿੱਖ ਜਗਤ ਦੀ ਇਕ ਮਹਾਨ ਸ਼ਖਸੀਅਤ ਹੈ1  ਸਿੱਖ ਇਤਿਹਾਸ ਵਿੱਚ ਕੇਵਲ ਬੀਬੀ ਭਾਨੀ ਜੀ ਹੀ ਹਨ ਜੋ ਗੁਰ ਬੇਟੀ , ਗੁਰ ਪਤਨੀ ਤੇ  ਗੁਰ ਜਨਨੀ ਸਨ। ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇਵ ਜੀ ਨੂੰ ਛਡ ਕੇ ਬਾਕੀ ਦੇ ਅੱਠ ਗੁਰੂ ਸਾਹਿਬਾਨ ਉਨ੍ਹਾ ਦਾ ਆਪਣਾ ਪਰਿਵਾਰ...

ਭਾਈ ਕਾਨ੍ਹ ਸਿੰਘ ਨਾਭਾ (30 ਅਗਸਤ 1861-24 ਨਵੰਬਰ 1938)

ਪੰਜਾਬੀ ਸਾਹਿਤ ਜਗਤ ਅਤੇ ਧਾਰਮਿਕ  ਖੇਤਰ ਵਿਚ ਵਿਲਖਣ ਯੋਗਦਾਨ ਸਦਕਾ ਭਾਈ ਕਾਨ੍ਹ ਸਿੰਘ ਜੀ ਦਾ ਨਾਮ ਸ਼ਰੋਮਣੀ ਵਿਦਵਾਨਾ ਦੀ ਸੂਚੀ ਵਿਚੋਂ ਪਹਿਲੇ ਨੰਬਰ ਤੇ ਲਿਆ ਜਾਂਦਾ ਹੈ ।ਉਹ ਉੱਨੀਵੀਂ ਸਦੀ ਦੇ ਇੱਕ ਮਹਾਨ  ਵਿਦਵਾਨ ਅਤੇ ਲੇਖਕ ਸਨ । ਉਹਨਾਂ ਦੇ ਲਿਖੇ ਗ੍ਰੰਥ ਮਹਾਨ ਕੋਸ਼...