ਸਿੱਖ ਇਤਿਹਾਸ

Category - Other well known sikhs

ਭਾਈ ਮੰਝ (ਅਨਿਨ ਸਿਖ -ਗੁਰੂ ਅਰਜਨ ਦੇਵ ਜੀ )

 ਤੇਰ੍ਹਵੀਂ ਸਦੀ ਵਿੱਚ ਇਕ ਮੁਸਲਮਾਨ ਪੀਰ ਹੋਇਆ ਸੀ  ਜਿਸ  ਨੂੰ ਸਖੀ ਸਰਵਰ ,ਸੁਲਤਾਨ, ਲੱਖ-ਦਾਤਾ, ਲਾਲਾਂ ਵਾਲਾ ਤੇ ਧੌਂਕਲੀਆ ਵੀ ਕਿਹਾ ਜਾਂਦਾ ਸੀ । ਉਸ ਦਾ ਅਸਲ ਨਾਮ ਸਈਅਦ ਅਹਿਮਦ ਸੀ।  ਸੰਨ 1220 ਵਿਚ ਬਗ਼ਦਾਦ ਤੋਂ ਉੱਠ ਕੇ ਉਹ ਮੁਲਤਾਨ ਜੋ ਅਜ ਕਲ ਪਾਕਿਸਤਾਨ ਵਿਚ ਹੈ ਦੇ...

ਭਾਈ ਮਰਦਾਨਾ (1459-1538)

ਭਾਈ ਮਰਦਾਨਾਂ ਗੁਰੂ ਨਾਨਕ ਸਾਹਿਬ ਦੇ  ਉਹ ਖੁਸ਼ ਨਸੀਬ ਸਾਥੀ -ਸੰਗੀ  ਸਨ ਜਿਨ੍ਹਾ ਨੇ ਆਪਣੀ ਜਿੰਦਗੀ ਦੇ ਪੂਰੇ 54 ਸਾਲ ਗੁਰੂ ਸਾਹਿਬ ਦਾ  ਸਾਥ ਨਿਭਾਇਆ  । ਪਹਾੜਾਂ  ਦੀ ਸਰਦੀ, ਰੇਗਿਸਤਾਨਾਂ ਦੀ ਗਰਮੀ, ਜੰਗਲਾਂ ਵਿੱਚ ਜਾਨਵਰਾਂ ਦਾ ਡਰ, ਉਜਾੜ ਅਤੇ ਵੀਰਾਨੇ ਵਿੱਚ ਭੁੱਖ ਪਿਆਸ...

ਮਾਤਾ ਖੀਵੀ ਜੀ (ਮਹਿਲ ਗੁਰੂ ਅੰਗਦ ਦੇਵ ਜੀ ) (1506 – 1582)

ਕਿਸੇ ਵੀ ਸਮਾਜ ਦੀ ਉਚਾਈ ਦਾ ਮਾਪ-ਦੰਡ ਉਸ ਸਮਾਜ ਵਿਚ ਔਰਤ ਦਾ ਦਰਜੇ ਨਾਲ ਗਿਣਿਆ ਜਾਂਦਾ ਹੈ 1 ਜਿਸ ਸਮਾਜ ਵਿਚ ਨਾਰੀ ਦੀ ਢੋਰ , ਪਸ਼ੂ ,ਗਵਾਰ , ਗੁਨਾਹ ਦੀ ਪੰਡ ਤੇ ਕੁਦਰਤ ਦੀ ਮਜ਼ੇਦਾਰ ਗਲਤੀ ਕਹਿ ਕੇ ਖਿਲੀ ਉਡਾਈ ਜਾਂਦੀ ਹੈ ਉਸ ਸਮਾਜ ਦੇ ਮਰਦਾਂ ਨੂੰ ਤੁਸੀਂ ਕੀ ਕਹੋਗੇ 1...

ਦੇਸ਼ ਦੀ ਆਜ਼ਾਦੀ ਵਿਚ ਸਿਖਾਂ ਦਾ ਯੋਗਦਾਨ

1521  ਵਿਚ  ਐਮਨਾਬਾਦ  ਵਿਚ ਬਾਬਰ ਤੇ ਬਾਬੇ ਨਾਨਕ ਦੀ ਟਕਰ ਹੋਈ 1 ਬਾਬੇ ਨਾਨਕ ਨੇ ਬਾਬਰ ਦੇ ਜ਼ੁਲਮ ਤੇ ਤਾਨਸ਼ਾਹੀ  ਦੇ ਖਿਲਾਫ਼ ਬੇਖੋਫ਼ ਤੇ  ਬੇਧੜਕ  ਹੋਕੇ ਅਵਾਜ਼ ਉਠਾਈ 1 ਬਾਬਰ ਨੂੰ ਜਾਬਰ ਕਿਹਾ ਰਾਜਿਆਂ ਨੂੰ ਸ਼ੀਂਹ ਤੇ ਮੁਕੱਦਮ ਨੂੰ ਕੁਤੇ ਕਿਹਾ 1 ਰਈਅਤ ਨੂੰ ਉਸਤੇ ਹੋ ਰਹੇ...