ਸਿੱਖ ਇਤਿਹਾਸ

Category - Mughal emperors

ਔਰੰਗਜ਼ੇਬ -(ਅਬੁਲ ਮੁਜ਼ਫਰ ਮੁਹਿਦੀਨ ਮੁਹੰਮਦ ਔਰੰਗਜ਼ੇਬ)  (4 ਨਵੰਬਰ, 1618 -3 ਮਾਰਚ, 1707)

ਔਰੰਗਜ਼ੇਬ  ਨੇ ਇਕ ਲੰਬਾ ਅਰਸਾ  49 ਸਾਲ, ਆਪਣੀ ਮੌਤ  1707 ਤਕ ਭਾਰਤ ਤੇ ਰਾਜ ਕੀਤਾ ।  ਉਹ ਅਕਬਰ ਦੇ ਬਾਅਦ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਭਾਰਤ ਦਾ ਮੁਗ਼ਲ ਸ਼ਾਸਕ ਸੀ। ਪਰ ਉਸ ਦੀਆਂ ਗਲਤ ਨੀਤੀਆਂ ਨੇ ਉਸਦੇ ਜੀਵਨ ਕਾਲ  ਵਿਚ ਹੀ ਮੁਗਲ ਸਮਰਾਜ ਦੀਆਂ ਜੜਾਂ ਖੋਖਲੀਆਂ ਕਰ ਦਿਤੀਆ...