ਸਿੱਖ ਇਤਿਹਾਸ

ਮਹਾਰਾਣੀ ਜਿੰਦਾਂ ਦੀਆਂ ਅੰਗਰੇਜ਼ ਸਰਕਾਰ ਨੂੰ ਚਿੱਠੀਆਂ 

(ਪਹਿਲੀ ਚਿੱਠੀ -ਸੰਮਨ ਬੁਰਜ ਤੋਂ ) ਲਿਖਤੁਮ ਬੀਬੀ ਸਾਹਿਬ , ਅਲਾਰਨ ਸਾਹਿਬ ਜੋਗ ਅਸਾਂ ਆਪਣਾ ਸਿਰ ਤੁਹਾਡੇ ਹਵਾਲੇ ਕੀਤਾ ਸੀ , ਤੁਸ ਨਿਮਕ ਹਰਾਮਾਂ ਦੇ ਪੈਰ ਵਿੱਚ ਦੇ ਦਿੱਤਾ ਸੁl ਤੁਸਾਂ ਸਾਡੀ ਮੁਨਸਬੀ ਨ ਪਾਈ l ਤੁਹਾਨੂੰ ਜੋ ਚਾਹੀਦਾ ਸੀ ਜੇ ਦੀਰਿਆਫਤੀ  ਕਰਕੇ ਸਾਡੇ ਜੁੰਮੇ...

ਮਹਾਰਾਨੀ ਜਿੰਦ ਕੌਰ ,ਮਹਾਰਾਜਾ ਦਲੀਪ ਸਿੰਘ ਤੇ ਸਿਖ ਰਾਜ

    ਮਹਾਰਾਜਾ ਰਣਜੀਤ ਸਿੰਘ ਵਕਤ  ਖ਼ਾਲਸਾ ਰਾਜ  ਪੂਰੀ ਦੁਨਿਆ ਤੇ ਛਾਇਆ ਹੋਇਆ ਸੀ 1 ਪੂਰੇ ਰਾਜ ਵਿਚ ਅਮਨ-ਚੈਨ ਤੇ ਸੁਖ-ਸ਼ਾਂਤੀ  ਸੀ1  ਸੰਨ 1839  ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਡੋਗਰਿਆਂ ਦੀਆਂ ਸਾਜਸ਼ਾਂ, ਖੁਦਗਰਜ ਦਰਬਾਰੀਆਂ ਤੇ ਸਿਖ ਫੌਜ਼ ਵਿਚਲੇ...

Translate »