Guru Harkrishan Ji ਗੁਰੂ ਹਰਕ੍ਰਿਸ਼ਨ ਸਾਹਿਬ ਜਦ ਗੁਰੂ ਹਰਿ ਰਾਇ ਜੋਤੀ ਜੋਤ ਸਮਾਏ, ਆਪਜੀ ਦੀ ਉਮਰ 5 ਸਾਲ 2 ਮਹੀਨੇ 12 ਦਿਨ ਦੀ ਸੀ1 ਗੁਰੂ ਹਰਿ ਕ੍ਰਿਸ਼ਨ ਗੁਰੂ ਸਾਹਿਬਾਨਾ ਦੀਆਂ 10 ਜੋਤਾਂ ਵਿਚੋਂ ਸਭ ਤੋਂ ਛੋਟੀ ਸੰਸਾਰਿਕ ਉਮਰ ਦੇ ਸਨ ਇਸੇ ਕਰਕੇ ਸਿਖ ਜਗਤ ਇਨ੍ਹਾ ਨੂੰ ਬਾਲਾ ਪ੍ਰੀਤਮ ਕਹਿ ਕੇ ਯਾਦ ਕਰਦਾ ਹੈ 1... June 14, 20185,674 views24 min read