Guru Hargobind Singh Ji ਗੁਰੂ ਹਰਗੋਬਿੰਦ ਸਾਹਿਬ – ( ਛੇਵੇਂ ਗੁਰੂ ਸਹਿਬਾਨ ) – ( 1595 -1640 ) ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਦੀ 48ਵੀ ਪੋਉੜੀ ਵਿਚ ਪੰਜਾ ਗੁਰੂ ਸਾਹਿਬਾਨਾ ਦੇ ਪੰਜ ਗੁਣਾ ਦਾ ਵਰਣਨ ਕੀਤਾ ਹੈ ਸਤ ਸੰਤੋਖ ,ਦਇਆ, ਧਰਮ . ਧੀਰਜ ਜਿਨਾ ਨੇ ਪਹਿਲੇ ਪੰਜ ਗੁਰੂਆਂ ਵਕਤ ਸਿਖਰਾਂ ਨੂੰ ਛੋਹਿਆ 1 ਇਹਨਾ ਗੁਣਾ ਦੇ ਨਾਲ ਨਾਲ ਲੋੜ ਸੀ ਰਾਜਸੀ ਬਲ ਦੀ ਜਿਸ... ਜੂਨ 15, 20184,724 views43 min read