ਸਿੱਖ ਇਤਿਹਾਸ

Guru Gobind Singh Sehiban (1666-1708)

ਭਾਈ ਸਜਾ

ਸਾਕਾ ਸਰਹੰਦ

ਚਮਕੌਰ ਸਾਹਿਬ ਦੀ ਜੰਗ

ਮੁਕਤਸਰ ਦੀ ਜੰਗ

Category - Guru Gobind Singh Ji

ਜਿਨ੍ਹਾ ਨੇ ਪੁਠੀਆਂ ਖਲਾਂ ਲੁਹਾਈਆਂ – ਸਿਖ ਪੰਥ ਦੀ ਰੋਜ਼ ਦੀ ਅਰਦਾਸ

 500 ਸਾਲਾਂ ਬਾਅਦ ਵੀ ਹਰ ਸਿਖ, ਹਰ ਗੁਰੁਦਵਾਰਾ ਸਾਹਿਬ ਵਿਚ ,ਸਿਖਾਂ ਦੇ ਹਰ ਖੁਸ਼ੀ -ਗੰਮੀ  ਕਾਰਜਾਂ . ਸਵੇਰੇ -ਸ਼ਾਮ  ਅਰਦਾਸ ਹੁੰਦੀ ਹੈ ਜਿਸ ਵਿਚ ਸੰਗਤ ਨੂੰ ਗੁਰੂ ਸਾਹਿਬਾਨਾ ਤੋ ਬਾਅਦ ਉਨ੍ਹਾ ਸਿਘਾਂ ਸਿਘਣੀਆਂ  ਜਿਨ੍ਹਾ ਨੇ ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਵਾਏ...

ਭਾਈ ਮਹਾਂ ਸਿੰਘ

ਚਲੀ ਮੁਕਤਿਆਂ ਵਿਚੋ ਇਹ ਮੁਕਤਾ, ਭਾਈ ਮਹਾਂ ਸਿੰਘ  ਗੁਰੂ ਸਾਹਿਬ ਦੀ ਫੋਜ਼ ਦਾ ਜਥੇਦਾਰ ਸੀ 1 ਆਨੰਦਪੁਰ ਦੇ ਲੰਬੇ ਘੇਰੇ ਦੋਰਾਨ  ਭੁਖ ਤੇ ਦੁਖ ਤੋਂ ਪਰੇਸ਼ਾਨ ਗੁਰੂ ਤੋਂ ਬੇਮੁਖ ਹੋਕੇ ਇਹ 40 ਸਿੰਘ ਦਾ ਜਥਾ ਆਪਣੇ ਘਰੋਂ ਘਰੀ ਚਲੇ ਗਏ ਸੀ 1 ਪਰ ਘਰ ਸਵਾਗਤ ਨਾ ਹੋਇਆ ,ਇਸ ਮੁਸੀਬਤ...

ਸਾਕਾ ਸਰਹੰਦ

 ਪਹਾੜੀ ਰਾਜਿਆਂ ਤੇ ਸ਼ਾਹੀ ਸੈਨਾ ਦੇ ਵੀ ਲੜਦੇ ਲੜਦੇ ਹੋਂਸਲੇ ਪਸਤ ਹੋ ਗਏ। ਢੰਡੋਰਾ ਦੇ ਰਹੇ ਸਨ ਕੀ ਜੇਕਰ ਗੁਰੂ ਸਾਹਿਬ ਕਿਲਾ ਖਾਲੀ ਕਰ ਦਿੰਦੇ ਹਨ ਤਾਂ ਸ਼ਾਹੀ ਫੋਜਾ ਉਨ੍ਹਾ  ਨੂੰ ਫੌਜ਼ ਸਮੇਤ ਲੰਘਣ ਦੇਣਗੀਆਂ  ਬਿਨਾ ਕਿਸੇ ਖਤਰੇ ਤੋਂ। ਆਟੇ ਦੀ ਗਊ ਤੇ ਕੁਰਾਨ ਤੇ ਹਥ ਰਖ ਕੇ...

ਚਮਕੌਰ ਸਾਹਿਬ ਦੀ ਜੰਗ

ਜਦੋਂ ਔਰੰਗਜ਼ੇਬ ਨੂੰ ਪਹਾੜੀ ਰਾਜਿਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਆਪਸੀ ਲੜਾਈਆਂ ਦੀ ਖਬਰ ਦਖਣ ਵਿਚ ਮਿਲੀ ਤਾਂ ਉਸਨੇ ਗੁਰੂ ਸਾਹਿਬ ਨੂੰ ਚਿਠੀ ਲਿਖੀ ,” ਮੇਰਾ ਤੇ ਤੁਹਾਡਾ ਇਕ ਰਬ ਨੂੰ ਮੰਨਣ ਵਾਲਾ ਧਰਮ ਹੈ । ਤੁਹਾਨੂੰ ਮੇਰੇ ਨਾਲ ਸੁਲਹ ਸਫਾਈ ਨਾਲ ਰਹਣਾ ਚਾਹਿਦਾ...

ਮੁਕਤਸਰ ਦੀ ਜੰਗ

ਮੁਕਤਾ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਅਜ਼ਾਦ,ਬੰਧਨ- ਰਹਿਤ,ਜੂਨਾ ਤੋ ਰਹਿਤ ਤੇ ਮੁਕਤੀ ਦਾਤੇ (ਵਾਹਿਗੁਰੂ,ਅਕਾਲ ਪੁਰਖ)ਦਾ ਸਿਮਰਨ ਕਰਨ ਵਾਲਾ    -ਜਿਹ ਘਟਿ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨੁ॥(ਪੰਨਾ ੧੪੨੮) ਮੁਕਤਸਰ ਦੀ ਧਰਤੀ, ਜਿਸ ਨੂੰ ਸ੍ਰੀ ਗੁਰੂ ਗੋਬਿੰਦ...

ਮਾਤਾ ਸਾਹਿਬ ਕੋਰ ਜੀ(ਖਾਲਸੇ ਦੀ ਧਰਮ ਮਾਤਾ) (1681-1734)

ਮਾਤਾ ਸਾਹਿਬ ਕੌਰ ਜੀ ਦਾ ਜਨਮ 1 ਨਵੰਬਰ 1681 ਈਸਵੀ ਨੂੰ ਭਾਈ ਰਾਮੂ ਜੀ ਦੇ ਘਰ ਮਾਤਾ ਜਸਦੇਈ ਜੀ ਦੀ ਕੁੱਖੋਂ ਰੋਹਤਾਸ ਜ਼ਿਲ੍ਹਾ ਜੇਹਲਮ (ਹੁਣ ਪਾਕਿਸਤਾਨ) ਵਿਖੇ ਹੋਇਆ ਸੀ। ਉਹਨਾ ਦਾ ਮੁਢਲਾ  ਨਾਂ ਸਾਹਿਬ ਦੇਵਾਂ ਰੱਖਿਆ। ਰੋਹਤਾਸ ਉਹ ਭਾਗਾਂ ਵਾਲਾ ਸ਼ਹਿਰ ਹੈ ਜਿਥੇ ਗੁਰੂ ਨਾਨਕ...

ਮਾਤਾ ਸੁੰਦਰੀ ਜੀ (ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ) (1670 ਅੰਦਾਜ਼ਾ -1747)

ਮਾਤਾ ਸੁੰਦਰੀ ਜੀ ਦਾ ਜਨਮ, ਵਰਤਮਾਨ ਜਿਲਾ ਹੋਸ਼ਿਆਰਪੂਰ  ਪਿੰਡ ਬਿਜਵਾੜਾ ਦੇ ਵਾਸੀ ਖਤ੍ਰੀ ਭਾਈ ਰਾਮ ਸਰਨ ਦੇ ਘਰ ਹੋਇਆ 1 ਭਾਈ ਰਾਮ ਸ਼ਰਨ ਜੀ ਵੱਡੇ ਕੁਟੰਬ ਵਾਲੇ, ਇਕ ਧਨਾਢ ਤੇ ਬਿਰਾਦਰੀ ਦੇ ਬਾ-ਰਸੂਖ ਵਿਅਕਤੀ ਸਨ। ਇਸ ਨਵੀਂ ਬਚੀ  ਦੇ ਜਨਮ ਸਮੇਂ ਹੀ ਇਸ ਦੀ ਸੁੰਦਰਤਾ ਤੇ...

ਗੁਰੂ ਗੋਬਿੰਦ ਸਿੰਘ ਜੀ – ਜੀਵਨੀ ( 1666 -1708 )(ਦਸਵੇਂ ਗੁਰੂ ਸਹਿਬਾਨ )

ਸਮੇਂ ਦੇ ਇਤਿਹਾਸ ਤੇ ਆਪਣੇ ਹੋਂਦ ਦੇ ਡੂੰਘੇ ਨਿਸ਼ਾਨ ਛਡਣ ਵਾਲੇ ਇਸ ਅਲਾਹੀ ਨੂਰ ਦਾ ਹਿੰਦੁਸਤਾਨ ਦੀ ਧਰਤੀ ਤੇ ਜਨਮ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਦੇ ਘਰ ਪਟਨਾ, ਬਿਹਾਰ 22 ਦਸੰਬਰ 1666 ਵਿਖੇ ਹੋਇਆ। ਉਨ੍ਹਾ ਦੇ ਜਨਮ ਵੇਲੇ ਹਿੰਦੁਸਤਾਨ, ਖਾਸ ਕਰਕੇ ਪੰਜਾਬ ਦੇ ਹਾਲਤ...

ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸ਼ੀਅਤ

ਗੁਰੂ ਗੋਬਿੰਦ ਸਿੰਘ ਜੀ ਦੀ ਸਖਸ਼ੀਅਤ ਦੀ ਜੇਕਰ ਦੁਨੀਆਂ ਦੀਆਂ ਸਾਰੀਆਂ ਨਿਆਮਤਾਂ, ਸਾਰੀਆਂ ਵਿਸ਼ੇਸ਼ਤਾਵਾਂ, ਸਾਰੇ ਗੁਣ ਇਕਠੇ ਕਰੀਏ ਤਾਂ ਵੀ ਵਡਿਆਈ ਕਰਨੀ ਔਖੀ ਹੀ ਨਹੀਂ ਬਲਿਕ ਨਾਮੁਮਕਿਨ ਹੈ। ਉਹਨਾ ਦਾ ਬਹੁ–ਪਖੀ ਜੀਵਨ ਨੂੰ ਸਮਝਣਾ ਕਿਸੇ ਇਨਸਾਨ ਦੀ ਕੈਫੀਅਤ ਨਹੀਂ।...

Translate »