ਸਿੱਖ ਇਤਿਹਾਸ

ਗੁਰੂ ਅਰਜਨ ਦੇਵ ਜੀ

Category - Guru Arjan Dev Ji

ਸਾਈੰ ਮੀਆਂ ਮੀਰ  (ਅੰਦਾਜ਼ਨ 1550 – 11 ਅਗਸਤ 1635),

ਸਾਈ ਮੀਆਂ ਮੀਰ ਇਕ ਰੂਹਾਨੀ ਦਰਵੇਸ਼ ,ਨੇਕ ਸੀਰਤ ਤੇ ਨਿਮਰਤਾ ਪੁੰਜ ਵਾਲੇ ਪ੍ਰਸਿਧ ਸੂਫ਼ੀ ਸੀ1 ਉਹ ਖਲੀਫਾ ਓਮਰ ਇਬਨ al-ਖਤਾਬ ਦੇ ਸਿਧੇ ਉੱਤਰ-ਅਧਿਕਾਰੀ ਸਨ। ਇਨ੍ਹਾ ਦਾ ਜਨਮ ਸਵੇਸਤਾਨ ਪਾਕਿਸਤਾਨ ਵਿਚ ਹੋਇਆ ਜੋ ਬਲੋਚਿਸਤਾਨ ਦੀ ਪਛਮੀ ਹਦ ਹੈ1 ਸਾਈਂ ਮੀਆਂ ਮੀਰ ਦਾ ਅਸਲੀ ਨਾਂਅ...

ਭਾਈ ਮੰਝ (ਅਨਿਨ ਸਿਖ -ਗੁਰੂ ਅਰਜਨ ਦੇਵ ਜੀ )

 ਤੇਰ੍ਹਵੀਂ ਸਦੀ ਵਿੱਚ ਇਕ ਮੁਸਲਮਾਨ ਪੀਰ ਹੋਇਆ ਸੀ  ਜਿਸ  ਨੂੰ ਸਖੀ ਸਰਵਰ ,ਸੁਲਤਾਨ, ਲੱਖ-ਦਾਤਾ, ਲਾਲਾਂ ਵਾਲਾ ਤੇ ਧੌਂਕਲੀਆ ਵੀ ਕਿਹਾ ਜਾਂਦਾ ਸੀ । ਉਸ ਦਾ ਅਸਲ ਨਾਮ ਸਈਅਦ ਅਹਿਮਦ ਸੀ।  ਸੰਨ 1220 ਵਿਚ ਬਗ਼ਦਾਦ ਤੋਂ ਉੱਠ ਕੇ ਉਹ ਮੁਲਤਾਨ ਜੋ ਅਜ ਕਲ ਪਾਕਿਸਤਾਨ ਵਿਚ ਹੈ ਦੇ...

ਗੁਰੂ ਅਰਜਨ ਦੇਵ ਜੀ

ਕਹਿੰਦੇ ਹਨ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਸਿਖ ਇਤਿਹਾਸ ਵਿਚ ਸ਼ਹੀਦੀਆਂ ਦੀ ਬੇਪਨਾਹ ਦੌਲਤ ਹੀ ਨਹੀਂ ਸਗੋਂ ਪੂਰਾ ਇਤਿਹਾਸ ਹੀ ਲਹੂ ਨਾਲ ਲਥ ਪਥ ਹੋਇਆ ਹੈ 1  ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿਖ ਇਤਿਹਾਸ  ਵਿਚ ਇਕ ਇਨਕਲਾਬੀ ਮੋੜ ਹੈ ਜਿਸਤੋਂ ਬਾਦ ਸ਼ਹੀਦੀਆਂ ਦਾ ਇਕ ਨਵਾ...