ਸੁਥਰੇ ਸ਼ਾਹ ਦੇ ਮਾਤਾ ਪਿਤਾ ਬਾਰੇ ਕੋਈ ਪਤਾ ਨਹੀਂ ਹੈ । ਵਿਦਵਾਨ ਗੁਰਸਿੱਖ ਭਾਈ ਸੁਥਰੇ ਦਾ ਜੀਵਨ ਕਾਲ 1615 ਤੋਂ 1681 ਈਸਵੀ ਮੰਨਿਆ ਜਾਂਦਾ ਹੈ।ਸੁਥਰਾ ਸ਼ਾਹ ਦਾ ਜਨਮ ਬਾਰਾਂ ਮੂਲਾ ਕਸ਼ਮੀਰ ਦੇ ਨੇੜੇ ਕਿਸੇ ਪਿੰਡ ਵਿੱਚ ਹੋਇਆ। ਕਹਿੰਦੇ ਹਨ ਜਦੋਂ ਸੁਥਰੇ ਦਾ ਜਨਮ ਹੋਇਆ, ਤਾਂ...
Category - Bhagat
ਭਗਤ ਧੰਨਾ (1416-1474)
ਭਗਤ ਧੰਨਾ (1416-1474) ਭਗਤ ਧੰਨਾ ਜੀ ਹਿੰਦ ਉਪਮਹਾਦੀਪ ਦੇ ਇੱਕ ਅਹਿਮ ਰੂਹਾਨੀ ਅੰਦੋਲਨ ਮਧਕਾਲ ਦੀ ਭਗਤੀ ਲਹਿਰ ਦੇ ਇੱਕ ਭਗਤ ਸਨ। ਉਨ੍ਹਾਂ ਦਾ ਜਨਮ ਸੰਨ 1416 , ਸੰਮਤ 1473 ,ਰਾਜਸਥਾਨ ਦੇ ਜਿਲਾ ਟਾਂਕ, ਦਿਓਲੀ ਨੇੜੇ ਪਿੰਡ ਧੂਆਨ ਕਲਾਂ ਵਿੱਚ ਪਿਤਾ ਮਾਹੀ, ਜੋ ਕਿ...
ਭਗਤ ਪਰਮਾਨੰਦ
ਭਗਤ ਪਰਮਾਨੰਦ ਇਨ੍ਹਾਂ ਦੇ ਜੀਵਨ ਬਿਰਤਾਂਤ ਬਾਰੇ ਕੋਈ ਪ੍ਰਮਾਣਿਕ ਸਮਗਰੀ ਨਹੀ ਮਿਲਦੀ। ਅਨੁਮਾਨ ਹੈ ਕਿ ਆਪ ਜੀ ਦਾ ਜਨਮ ਚੌਦਵੀਂ ਸਦੀ ਦੇ ਅਖੀਰ 1483 ਵਿੱਚ ਹੋਇਆ। ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿੱਚ ਭਗਤ ਪਰਮਾਨੰਦ ਜੀ ਨੂੰ ਪਿੰਡ ਬਾਰਸੀ, ਜ਼ਿਲਾ ਸ਼ੋਲਾਪੁਰ...
ਭਗਤ ਰਵਿਦਾਸ (1378-1528)
ਭਗਤ ਰਵਿਦਾਸ (1378-1528) ਸਿੱਖ ਇਤਿਹਾਸ ਦੇ ਵਿੱਚ ਗੁਰੂਆਂ ਭਗਤਾਂ ਪੀਰਾਂ ਪਗੰਬਰਾਂ ਦਾ ਅਮੋਲ ਖ਼ਜਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਮਿਲਦਾ ਹੈ।ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਆਪਣੇ ਗੁਰਿਆਈ ਕਾਲ ਦੌਰਾਨ ਇਸ ਬਾਣੀ ਦੇ ਖ਼ਜ਼ਾਨੇ ਨੂੰ ਪਹਿਲੇ ਚਾਰ ਗੁਰੂ ਸਾਹਿਬਾਨ ਦੀ...