ਸਿੱਖ ਇਤਿਹਾਸ

ਪੀਰ ਬੁਧੂ ਸ਼ਾਹ ( 13 ਜੂਨ, 1647-21 ਮਾਰਚ 1704 )

ਪੀਰ ਬੁਧੂ ਸ਼ਾਹ ਦੇ ਵਡੇ ਵਡੇਰੇ ਸਮਾਣੇ ਰਹਿੰਦੇ ਸੀ ਤੇ ਬਾਅਦ ਵਿਚ ਇਹ ਸਢੋਰੇ ਆ ਗਏ ਜੋ ਸਾਧੂ ਵਾੜਾ ਤੇ ਸਾਧੂ ਰਾਹ ਕਰਕੇ ਪ੍ਰਸਿਧ ਸੀ 1 ਜਿਸ ਮਹ੍ਹਲੇ ਵਿਚ ਇਨ੍ਹਾ ਦੀ ਰਿਹਾਇਸ਼ ਸੀ ਉਸ ਨੂੰ ਪਹਿਲਾਂ ਸਮਾਣਿਆਂ ਤੇ ਫਿਰ ਸ੍ਯਦਾਂ  ਦਾ ਮਹ੍ਹ੍ਲਾ ਕਹਿਣ  ਲਗ ਪਏ  1 ਪੀਰ ਬੁਧੂ ਸ਼ਾਹ ਦੀ ਸਤਵੀਂ ਪੁਸ਼ਤ ਪ੍ਰਸਿਧ ਸੂਫ਼ੀ ਫਕੀਰ ਨਿਜ਼ਾਮੁਦੀਨ ਅਓਲਿਆ ਨਾਲ ਜਾ ਮਿਲਦੀ ਹੈ ਜਿਸਦੀ ਰਿਹਾਇਸ਼ ਦਿਲੀ ਸੀ  1 ਪੀਰ ਬੁਧੂ ਸ਼ਾਹ ਦੇ ਵਡਿਕਿਆਂ ਨੂੰ ਮੁਗਲ ਹਕੂਮਤ ਨੇ ਸਮਾਣੇ ਦੇ ਲਾਗੇ ਜਗੀਰ ਦਿਤੀ ਹੋਈ ਸੀ 1 ਮੁਗਲ ਬਾਦਸ਼ਾਹ ਇਨ੍ਹਾ ਦਾ ਪੂਰਾ ਸਤਕਾਰ ਕਰਦੇ ਸੀ 1 ਸਯਦ ਗੁਲਾਮ ਸ਼ਾਹ ਦੇ ਘਰ 16 ਜੂਨ 1647 ਵਿਚ ਇਕ ਪੁਤਰ ਹੋਇਆ ਜਿਸਦਾ ਨਾ ਬਦਰ-ਉ-ਦੀਨ ਰਖਿਆ ਗਿਆ 1 ਬਚਪਨ ਤੋਂ ਹੀ ਯਾਦ-ਏ-ਇਲਾਹੀ ਨਾਲ ਜੁੜੇ ਰਹਿੰਦੇ ਸੀ ,ਦੁਨਿਆਵੀ  ਤੋਂ ਬੇਪਰਵਾਹ 1 ਲੋਕੀ ਇਨ੍ਹਾ ਨੂੰ ਪਿਆਰ ਨਾਲ ਬੁਧੂ ਕਹਿਣ ਲਗ ਪਏ 1 ਪਿਛੋਂ ਪਾਕੀਜ਼ਗੀ ਤੇ ਖੁਦਾਇ ਤਕ ਰਸਾਈ ਕਾਰਣ  ਲੋਕਾਂ ਨੇ ਸਤਿਕਾਰ ਨਾਲ ਬੁਧੂ ਸ਼ਾਹ ਕਹਿਣਾ ਸ਼ੁਰੂ ਕਰ ਦਿਤਾ 1 ਲੋਕ-ਸੇਵਾ ਵਿਚ ਉਹ ਅਨੰਦ ਲੈਂਦੇ ਤੇ ਮਜਹਬ -ਜਾਤ ਪਾਤ ਤੋਂ ਸਦਾ ਉਪਰ ਦੇਖਦੇ 1

 ਪੀਰ ਬੁਧੂ ਸ਼ਾਹ ਨੇ ਆਪਣੀ ਜਮੀਨ ਦਾ ਕੁਝ ਹਿਸਾ ਬਟਾਈ ਤੇ ਆਪਣੇ ਰਿਸ਼ਤੇਦਾਰ ਜਾਨਾਂ ਨੂੰ ਦਿਤਾ ਹੋਇਆ ਸੀ ਉਹ ਇਤਨਾ ਕਰੜੇ ਸੁਭਾਵ ਦਾ ਸੀ ਕੀ ਅਗਰ ਕੋਈ ਪਸ਼ੂ  ਉਸਦੀ ਪੈਲੀਆਂ ਵਿਚ ਮੂੰਹ ਮਾਰ ਜਾਂਦਾ ਤਾਂ ਉਸ ਨੂੰ ਮਾਰ ਮਾਰ ਕੇ ਅਧ੍ਮੋਇਆ ਕਰ ਦਿੰਦਾ ਤੇ ਉਸਦੇ ਮਾਲਕਾਂ ਨੂੰ ਵੀ ਖਰੀਆਂ ਖੋਟੀਆਂ ਸੁਣਾਂਦਾ 1 ਇਕ ਵਾਰੀ ਉਸਨੇ ਕੁਝ ਪਸ਼ੂਆਂ ਨੂੰ ਇਸੇ ਤਰਹ ਮਾਰਿਆ ਤੇ ਜਾਨਵਰ ਬੇਹੋਸ਼ ਹੋ ਗਏ  1 ਜਦ ਪੀਰ ਬੁਧੂ ਸ਼ਾਹ ਨੂੰ ਪਤਾ ਲਗਾ ਉਨ੍ਹਾ ਨੇ ਕਿਹਾ ਕੀ ਉਹ ਆਪਣੇ ਹਿਸੇ ਦੀ ਬਟਾਈ ਛਡਣ ਨੂੰ ਤਿਆਰ ਹਨ ਜੇ ਉਹ ਪਸ਼ੂਆਂ ਨੂੰ ਕੁਝ ਨਾ ਕਿਹਾ ਕਰੇ 1 ਕੁਦਰਤ ਦੇ ਰੰਗ ਜਿਨ੍ਹਾ ਪੈਲੀਆਂ ਵਿਚ ਪਸ਼ੁ ਮੂੰਹ ਮਾਰਦੇ ਉਹ ਦੂਣੀਆ ਸਵਾਈਆਂ ਹੋਕੇ ਉਪਜਦੀਆਂ 1

 17 ਸਾਲ ਦੀ ਉਮਰ ਵਿਚ ਉਨ੍ਹਾ ਦੀ ਸ਼ਾਦੀ ਇਕ ਖੁਦਾ ਪ੍ਰਸਤ ਔਰਤ ਨਸੀਰਾਂ ਨਾਲ ਹੋਈ ਜਿਸਦਾ ਭਰਾ ਸੈਦ ਖਾਨ ਔਰੰਗਜ਼ੇਬ ਦੀ ਫੋਜ਼ ਵਿਚ ਇਕ ਉਚੇ ਅਹੁਦੇ ਤੇ ਸੀ 1 ਪੀਰ ਬੁਧੂ ਸ਼ਾਹ ,ਪੀਰ ਭੀਖਣ ਸ਼ਾਹ ਨੂੰ ਕਈੰ ਵਾਰ ਮਿਲੇ , ਗੁਰੂ ਤੇਗ ਬਹਾਦਰ ਦੇ ਕਈੰ ਵਾਰ ਦਰਸ਼ਨ ਕੀਤੇ 1 ਪੀਰ ਭੀਖਣ ਸ਼ਾਹ ਤੋਂ ਜਦ ਗੁਰੂ ਗੋਬਿੰਦ ਸਿੰਘ ਜੀ ਦੀ ਇਤਨੀ ਤਰੀਫ ਸੁਣੀ ਤਾਂ ਉਨ੍ਹਾ ਦੇ ਦਰਸ਼ਨ ਦੀ ਸਿਕ ਉਨ੍ਹਾ ਨੂੰ ਸਤਾਣ  ਲਗੀ 1 ਪੀਰ ਬੁਧੂ ਸ਼ਾਹ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਪਿਆਰ, ਅਪਾਰ ਸ਼ਰਧਾ ਤੇ ਉਨ੍ਹਾ ਦੇ ਆਸ਼ੇ ਲਈ ਕੀਤੀਆਂ ਕੁਰਬਾਨੀਆ ਸੁਣ ਜਾ ਪੜ੍ਹ ਲਵੋ ਤਾਂ ਇਕ ਗਲ ਤਾਂ ਤੁਸੀਂ ਭੁਲ ਜਾਵੋਗੇ ਕੀ ਗੁਰੂ ਸਾਹਿਬ ਦੀ ਲੜਾਈ ਮੁਸਲਮਾਨਾ ਦੇ ਵਿਰੁਧ ਸੀ 1 ਗੁਰੂ ਸਾਹਿਬ ਦੀ ਲੜਾਈ ਤਾਂ ਹਕ – ਸਚ ਦੀ ਰਾਖੀ , ਤੇ ਜੋਰ-ਜਬਰ ਦਾ ਟਾਕਰਾ ਕਰਨ ਲਈ ਸੀ 1 ਪੀਰ ਬੁਧੂ ਸ਼ਾਹ ਨੇ ਗੁਰੂ ਸਾਹਿਬ ਦੇ ਇਸ ਆਸ਼ੇ  ਨੂੰ ਪੂਰਾ ਕਰਨ ਲਈ ਆਪਣੇ ਤਿੰਨ ਪੁਤਰ , ਇਕ ਭਰਾ , ਇਕ ਭਤੀਜਾ ਤੇ ਅਖੀਰ ਵਿਚ ਆਪਣੇ ਆਪ ਨੂੰ ਵੀ ਵਾਰ ਦਿਤਾ 1

 ਭੰਗਾਣੀ ਦੇ ਯੁਧ ਵਕਤ ਜਦ ਪੀਰ ਬੁਧੂ ਸ਼ਾਹ ਦੀ ਸਫਾਰਸ਼ ਨਾਲ  500 ਪਠਾਣ ਜੋ ਮੁਗਲ ਹਕੂਮਤ ਦੀ  ਨੋਕਰੀ ਤੋਂ ਬਰਖਾਸਤ  ਕਰ ਦਿਤੇ ਗਏ ਸਨ ,ਗੁਰੂ ਸਾਹਿਬ ਦੀ ਫੋਜ਼ ਵਿਚ ਭਰਤੀ ਕਰਵਾ ਦਿਤੇ  1 ਭੰਗਾਣੀ ਦੇ ਯੁਧ ਸਮੇ ਜਦ ਉਨ੍ਹਾ ਨੇ ਪਹਾੜੀਆਂ  ਦੀ ਇਤਨੀ ਭਾਰੀ ਫੋਜ਼ ਦੇਖੀ ਤਾਂ 400 ਪਠਾਣ  ਗੁਰੂ ਸਾਹਿਬ ਦਾ ਸਾਥ ਛਡ ਕੇ ਪਹਾੜੀਆਂ ਨਾਲ ਜਾ ਰਲੇ1 ਇਸ ਨਾਲ ਸਿੰਘਾਂ ਦਾ ਮਨੋਬਲ ਟੁਟ ਗਿਆ 1 ਪਰ ਗੁਰੂ ਸਾਹਿਬ ਦੀ ਇਕ ਤਕਰੀਰ ਤੇ ਹਲਾ ਸ਼ੇਰੀ ਨੇ ਫਿਰ ਉਨ੍ਹਾ ਵਿਚ  ਲੜਨ ਮਰਨ ਦਾ ਜੋਸ਼ ਭਰ ਦਿਤਾ1 ਜਦ  ਪੀਰ ਬੁਧੂ ਸ਼ਾਹ ਨੂੰ ਪਠਾਣਾ ਦੀ ਗਦਾਰੀ ਦਾ  ਪਤਾ ਲਗਾ ਤਾ ਉਹ ਖੁਦ ਆਪਣੇ 4 ਪੁਤਰ , 2 ਭਰਾ, ਭਤੀਜੇ ਤੇ 700  ਮੁਰੀਦ ਲੈਕੇ ਸਿਧੇ ਮੈਦਾਨ-ਏ-ਜੰਗ ਵਿਚ ਪੁਜ ਗਏ 1

 ਬੜੀ ਗਹਿਗਚ ਲੜਾਈ ਹੋਈ 1 ਮਹੰਤ ਕਿਰਪਾਲ ਤੇ ਲਾਲ ਚੰਦ ਹਲਵਾਈ ਤੇ ਕਈ ਇਹੋ ਜਹੇ ਸਨ  ਜਿਨ੍ਹਾ  ਨੇ ਨੰਗੀ ਕਰਦ ਕਦੀ ਹਥ ਵਿਚ ਨਹੀ ਸੀ ਪਕੜੀ , ਯੁਧ ਦਾ ਨਾਂ ਨਹੀਂ ਸੀ ਸੁਣਿਆ ,ਤਲਵਾਰ ਨੂੰ ਕਦੇ ਹਥ ਨਹੀ ਸੀ ਲਗਾਇਆ ,ਵੇਰੀਆਂ ਦੇ ਅਜਿਹੇ ਆਹੂ ਲਾਹੇ ਕੀ ਪਠਾ ਤੇ ਰਾਜਪੂਤ ਹੈਰਾਨ ਰਹਿ  ਗਏ 1 ਪੀਰ ਬੁਧੂ ਸ਼ਾਹ ਦੇ ਪੁਤਰਾਂ ਨੇ ਐਸੀ ਤਲਵਾਰ ਚਲਾਈ ਕਿ ਵੇਖਣ ਵਾਲੇ ਦੰਗ ਰਹਿ  ਗਏ 1 ਪੀਰ ਬੁਧੂ ਸ਼ਾਹ ਆਂਦਿਆਂ ਸਾਰ  ਵੇਰੀਆਂ ਤੇ ਟੁਟ ਪਏ 1 ਮਹੰਤ  ਕਿਰਪਾਲ ਦਾ ਵੀ ਜੋਸ਼ ਅੰਤਾਂ  ਦਾ ਸੀ 1 ਪੀਰ ਬੁਧੂ ਸ਼ਾਹ ਦੇ ਦੋ ਪੁਤਰ ਇਕ ਭਰਾ ਤੇ ਇਕ ਭਤੀਜਾ ਸ਼ਹੀਦ ਹੋ ਗਏ ਪਰ ਓਹ ਰੁਕੇ ਨਹੀਂ 1 ਗੁਰੂ ਸਾਹਿਬ ਦੀ ਜਿਤ ਹੋਈ , ਅਕਾਲ ਪੁਰਖ ਦੀ ਜਿਤ ਹੋਈ 

ਗੁਰੂ ਸਾਹਿਬ ਖੁਸ਼ ਸਨ ਪੀਰ ਬੁਧੂ ਸ਼ਾਹ ਤੇ ਮਹੰਤ ਕਿਰਪਾਲ ਨੇ ਵਕ਼ਤ ਨੂੰ ਸੰਭਾਲ ਲਿਆ 1 ਲੜਾਈ ਪਿਛੋਂ ਜਦ ਗੁਰੂ ਸਾਹਿਬ ਆਪਣੇ ਖੇਮੇ ਵਿਚ ਬੈਠੇ ਕੰਘਾ ਕਰ ਰਹੇ ਸਨ , ਪੀਰ ਬੁਧੂ ਸ਼ਾਹ ਤੇ ਮਹੰਤ ਕਿਰਪਾਲ ਅੰਦਰ ਆਏ  1 ਜਦ ਗੁਰੂ ਸਾਹਿਬ ਨੇ ਕੁਝ ਮੰਗਣ ਵਾਸਤੇ ਕਿਹਾ ਤੇ ਪੀਰ ਬੁਧੂ ਸ਼ਾਹ ਨੇ ਕੇਸਾਂ ਵਾਲੇ ਕੰਘੇ ਦੀ ਮੰਗ ਕੀਤੀ 1 ਗੁਰੂ ਸਾਹਿਬ ਨੇ ਕੇਸਾ ਵਾਲਾ ਕੰਘਾ ਪੀਰ ਬੁਧੂ ਸ਼ਾਹ ਨੂੰ ਤੇ ਦੋਨੋ ਨੂੰ ਅਧੀ ਅਧੀ ਦਸਤਾਰ, ਛੋਟੀ ਕਿਰਪਾਨ ਤੇ ਹੁਕਮ ਨਾਮੇ ਸਿਰੋਪਾਉ ਵਜੋਂ  ਬਖਸ਼ਿਸ਼ ਕਰਕੇ ਵਿਦਾ ਕੀਤਾ1ਪੀਰ ਬੁਧੂ ਸ਼ਾਹ ਨੇ ਗੁਰੂ ਸਾਹਿਬ ਦੇ ਦਿਤੇ ਨਜ਼ਰਾਨੇ ਨੂੰ ਇਕ  ਸੰਦੂਕੜੀ ਵਿਚ ਬੜੇ ਸੰਭਾਲ ਕੇ ਰਖ ਦਿਤੇ ਤੇ ਰੋਜ਼ ਦਰਸ਼ਨ ਕਰਕੇ ਨਿਹਾਲ ਹੁੰਦੇ 1 ਪਰ ਜਦੋਂ ਪੀਰ ਬੁਧੂ ਸ਼ਾਹ ਤੇ ਹਮਲੇ ਹੋਣ ਲਗੇ ਦਾ ਉਸਨੇ ਗੁਰੂ ਸਾਹਿਬ ਦੇ ਦਿਤੇ ਅਨਮੋਲ ਨਜ਼ਰਾਨੇ ਨੂੰ ਇਕ ਦੀਵਾਰ ਵਿਚ ਚਿਣ ਦਿਤਾ1 ਇਹ ਸੰਦੂਕੜੀ ਤੇ ਪਵਨ ਵਸਤਾਂ ਖਾਲਸਾ ਰਾਜ ਸਮੇ ਮਹਾਰਾਜਾ ਰਣਜੀਤ ਦੇ ਵਕਤ ਮਿਲੀਆਂ ਜਿਸ ਨੂੰ  ਕੋਮ ਨੇ ਬੜੇ ਸਤਿਕਾਰ ਸਹਿਤ  ਅਜ ਤਕ ਸੰਭਾਲ ਕੇ ਰਖਿਆ ਹੋਇਆ ਹੈ 1 ਮੁਰੀਦਾਂ ਲਈ ਪੰਜ ਹਜ਼ਾਰ ਰੁਪੇ ਤੇ ਸਭ ਨੂੰ ਸਿਰੋਪਾਓ ਬਖਸੇ 1 ਗੁਰੂ ਸਾਹਿਬ ਤੇ ਪੀਰ ਬੁਧੂ ਸ਼ਾਹ ਦਾ ਪਿਆਰ ਅਟੁਟ ਹੋ ਗਿਆ 1   

ਬੀਬੀ ਨਾਸੀਰਾਂ ਪੀਰ ਬੁਧੂ ਸ਼ਾਹ ਦੀ ਬੀਵੀ ਦੀ ਵੀ ਗੁਰੂ ਸਾਹਿਬ ਲਈ ਸ਼ਰਧਾ ਅੱਤ ਦੀ ਸੀ 1 ਜਦੋ ਪੀਰ ਬੁਧੂ ਸ਼ਾਹ ਭੰਗਾਣੀ ਦੀ ਜੰਗ ਤੋ ਵਾਪਿਸ ਘਰ ਆਏ ਤਾ ਬੀਬੀ ਨਸੀਰਾਂ ਨੂੰ ਕਿਹਾ ਤੇਰੇ ਦੋ ਪੁਤਰ ਸ਼ਹੀਦ ਕਰਵਾਕੇ ਆਇਆਂ ਹਾਂ ਤਾਂ  ਬੀਬੀ ਨਸੀਰਾਂ  ਰੋਣ ਲਗ ਪਈ, ਪੀਰ ਜੀ ਨੇ  ਹੋਸਲਾ ਦਿਤਾ, ਚੁਪ ਕਰਾਇਆ ਤਾਂ  ਬੀਬੀ ਨਸੀਰਾਂ ਨੇ ਕਿਹਾ ਕਿ ” ਮੈਂ ਇਸ ਕਰਕੇ ਨਹੀ ਰੋ ਰਹੀ  ਕਿ ਮੇਰੇ ਦੋ ਪੁਤਰ ਸ਼ਹੀਦ ਹੋਏ ਹਨ ਮੈਂ ਇਸ ਕਰਕੇ ਰੋ  ਰਹੀ ਹਾਂ ਕਿ ਜੋ ਦੋ ਵਾਪਿਸ ਆਏ ਹਨ ਉਹਨਾਂ ਨੂੰ ਜਮਣ ਵਿਚ ਮੇਰੇ ਕੋਲੋਂ ਕੀ ਭੁਲ ਹੋ ਗਈ ਹੈ ਜੋ ਗੁਰੂ ਸਾਹਿਬ ਨੇ ਕਬੂਲ ਨਹੀ ਕੀਤੇ , ਨਹੀ ਤਾਂ ਮੈ  ਅਜ ਚਾਰ ਸ਼ਹੀਦ ਸਾਹਿਬਜਾਦਿਆਂ ਦੀ ਮਾਂ ਕਹਿਲਾਂਦੀ “1

ਸੈਦ ਖਾਨ ,ਪੀਰ ਬੁਧੂ ਸ਼ਾਹ ਦੀ ਪਤਨੀ ਨਸੀਰਾਂ  ਦਾ ਸਕਾ ਭਰਾ ਸੀ ਤੇ ਮੁਗਲ ਹਕੂਮਤ ਬਾਦਸ਼ਾਹ ਔਰੰਗਜ਼ੇਬ ਦਾ ਫੌਜੀ ਜਰਨੈਲ ਸੀ 1 ਜਦੋਂ ਔਰੰਗਜ਼ੇਬ ਨੂੰ ਪਤਾ ਚਲਿਆ ਕੀ ਭੰਗਾਣੀ ਦੀ ਲੜਾਈ ਵਿਚ ਪੀਰ ਬੁਧੂ ਸ਼ਾਹ ਦਾ ਲੜਾਈ ਵਿਚ ਸ਼ਾਮਲ ਹੋਣਾ ਇਕ ਬਹੁਤ ਵਡਾ ਕਾਰਨ ਹੈ, ਰਾਜਿਆਂ ਦੀ ਹਾਰ ਦਾ ਤਾਂ ਔਰੰਗਜ਼ੇਬ ਨੇ ਪੀਰ ਬੁਧੂ ਸ਼ਾਹ ਦੀ ਬੀਵੀ ਨਾਸੀਰਾਂ ਦੇ ਭਰਾ ਨੂੰ ਗੁਰੂ ਜੀ ਦੇ ਖਿਲਾਫ਼ ਲੜਾਈ ਦੀ ਅਗਵਾਈ ਕਰਨ ਲਈ ਭੇਜਿਆ 1 ਰਸਤੇ ਵਿਚ ਓਹ ਨਾਸੀਰਾਂ  , ਆਪਣੀ ਭੈਣ ਨੂੰ  ਮਿਲਣ ਗਿਆ   1 ਜਦ ਨਸੀਰਾਂ ਨੇ ਉਸਦੇ ਆਓਣ  ਦਾ ਮਕਸਦ ਪੁਛਿਆ ਤਾਂ ਸੈਦ ਖਾਨ ਨੇ ਦਸਿਆ ਕੀ ਅਜ ਓਹ ਗੁਰੂ ਦਾ ਸਿਰ ਵਢਣ ਲਈ ਆਇਆ ਹੈ 1  ਨਾਸੀਰਾਂ  ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਰਬ ਦਾ ਦੂਸਰਾ ਰੂਪ ਹਨ , ਤੇਨੂੰ  ਉਹਨਾਂ  ਨਾਲ ਟਕਰ ਨਹੀਂ ਲੈਣੀ  ਚਾਹੀਦੀ ,ਪਰ ਓਹ ਨਾ ਮੰਨਿਆ ਤੇ ਆਨੰਦਪੁਰ ਪਹੁੰਚ ਗਿਆ 1 ਰਾਤੀ ਆਪਣੇ ਖੇਮੈ ਵਿਚ ਬੈਠ ਕੇ ਸੋਚਣ ਲਗਾ , ਕੀ ਮੇਰੀ ਭੇਣ ਤੇ ਪੀਰ ਜੀ ਨੇ ਆਪਣੇ ਦੋ ਪੁਤਰ ਭਰਾ ਤੇ ਭਤੀਜੇ  ਵਾਰ ਦਿਤੇ ਹਨ , ਕੁਝ ਤਾ ਅਜਮਤ ਹੋਏਗੀ ਗੁਰੂ ਵਿਚ 1 ਅਗਰ ਗੁਰੂ ਜਾਨੀ- ਜਾਨ ਹਨ ਤਾਂ ਸਵੇਰੇ ਮੇਰੇ ਸਾਮਣੇ ਆਉਣ  1 ਗੁਰੂ ਸਾਹਿਬ ਨੇ ਉਸਦੇ ਦਿਲ ਦੀਆਂ ਤਰੰਗਾ ਸੁਣੀਆਂ ਸਵੇਰ ਹੋਈ ਗੁਰੂ ਸਾਹਿਬ ਇਕਲੇ ਨੀਲੇ ਘੋੜੇ ਤੇ ਅਸਵਾਰ ਹੋਕੇ ਪੈਦਾਂ ਖਾਨ ਦੇ ਸਾਮਣੇ ਖੜੇ ਹੋ ਗਏ ਤੇ  ਕਿਹਾ,” ਕਿ ਪੈਂਦਾ ਖਾਨ ਵਾਰ ਕਰ “1 ਜਦ ਉਸਨੇ ਗੁਰੂ ਸਾਹਿਬ ਨੂੰ ਦੇਖਿਆ ਤਾਂ ਪਤਾ ਨਹੀਂ ਕੀ ਹੋਇਆ , ਪੁਕਾਰ ਉਠਿਆ , ਖੁਦਾ ਆ ਗਿਆ , ਖੁਦਾ ਆ ਗਿਆ 1

ਖੁਦਾ ਆਈਦ ਖੁਦਾ ਆਈਦ
ਮੈ ਆਈਦ ਖੁਦਾ ਬੰਦਾ
ਹਕੀਕਤ ਦਰ ਮਿਜ਼ਾਜ਼ ਆਈਦ
ਕਿ ਮੁਰਦਹ ਰਾ ਕਨਦ ਜਿੰਦਾ 1

 ਘੋੜੇ ਤੋਂ ਉਤਰਿਆ ਗੁਰੂ ਸਾਹਿਬ ਦੀ ਰਕਾਬ ਤੇ ਸਿਰ ਟਿਕਾਕੇ ਮਥਾ ਟੇਕਿਆ , ਕੁਝ ਬੋਲਿਆ ਨਹੀ ,ਵਿਸਮਾਦ ਦੀ ਹਾਲਤ ਵਿਚ 1 ਗੁਰੂ ਸਾਹਿਬ ਦੀਆਂ ਫੌਜਾਂ ਵਿਚ ਸ਼ਾਮਲ ਹੋਣ ਲਈ ਅਰਜ਼ ਕੀਤੀ 1 ਗੁਰੂ ਸਾਹਿਬ ਨੇ ਥਾਪੜਾ ਦਿਤਾ ਤੇ ਅੱਲਾਹ ਦੀ ਯਾਦ ਵਿਚ ਜੁੜਨ ਨੂੰ ਕਿਹਾ ਫੌਜਾਂ ਨੂੰ  ਉਥੇ ਹੀ ਛਡਕੇ ਨਿਕਲ ਗਿਆ 1 ਜਦੋਂ ਗੁਰੂ ਸਾਹਿਬ ਚਮਕੋਰ ਤੋ ਮੁਕਤਸਰ ਗਏ ਤਾ ਇਹ ਉਹਨਾਂ  ਕੋਲ ਆ ਗਿਆ ਤੇ ਅੰਤ ਸਮੇ ਤਕ ਨਾਲ ਹੀ ਰਿਹਾ 1

ਇਸਤੋਂ ਬਾਅਦ ਕਈ ਵਾਰੀ ਬੁਧੂ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਰਸ਼ਨਾ ਲਈ ਆਨੰਦਪੁਰ ਗਏ ਤੇ ਗੁਰੂ ਸਾਹਿਬ ਵੀ ਪੀਰ ਕੋਲ ਆਉਂਦੇ ਰਹਿੰਦੇ 1 ਖਬਰ ਔਰੰਗਜ਼ੇਬ ਤਕ ਪਹੁਚੀ 1 ਜਦ ਔਰੰਗਜ਼ੇਬ ਨੂੰ ਪਤਾ ਲਗਾ ਕੀ ਪੀਰ  ਬੁਧੂ ਸ਼ਾਹ ਕਰਕੇ ਗੁਰੂ ਸਾਹਿਬ ਦੀ ਭੰਗਾਣੀ ਦੀ ਜਿਤ ਹੋਈ ਹੈ ਤਾਂ ਉਸ ਨੂੰ ਆਪਣਾ ਖਤਰਾ ਪੈ ਗਿਆ 1 ਸਮਾਣੇ ਦੇ ਹਾਕਮ ਨੂੰ ਗੁਰੂ ਸਾਹਿਬ ਨੂੰ ਪੇਸ਼ ਕਰਨ ਲਈ ਕਿਹਾ ਗਿਆ 1 ਇਕ ਵਾਰੀ ਜਦ ਗੁਰੂ ਸਾਹਿਬ  ਪੀਰ ਬੁਧੂ ਸ਼ਾਹ ਕੋਲ ਸਮਾਣੇ  ਆਏ ਤਾ ਉਥੋਂ ਦੇ ਹਾਕਮ ਉਸਮਾਨ ਖਾਨ ਨੇ ਪੀਰ ਜੀ  ਨੂੰ  ਗੁਰੂ ਸਾਹਿਬ ਉਸਦੇ ਹਵਾਲੇ ਕਰਨ ਨੂੰ ਕਿਹਾ 1 ਪੀਰ  ਬੁਧੂ ਸ਼ਾਹ ਨੇ ਇਨਕਾਰ ਕਰ ਦਿਤਾ ਪਰ ਇਤਨਾ ਮੰਨਵਾ ਲਿਆ ਕੀ ਜੇ ਮੈਂ ਉਹਨਾਂ ਦਾ ਖੂਨ ਤੇਨੂੰ ਦੇ ਦਿਆਂ ਤਾਂ ਤੂੰ ਔਰੰਗਜ਼ੇਬ ਦੀ ਤੱਸਲੀ ਕਰਵਾ ਸਕਦਾ ਹੈਂ ? ਪੀਰ ਬੁਧੂ ਸ਼ਾਹ ਦਾ ਸਮਾਣੇ ਵਿਚ ਬੜਾ ਸਤਕਾਰ ਸੀ 1 ਉਸਮਾਨ ਖਾਨ ਮੰਨ ਗਿਆ 1   ਪੀਰ ਬੁਧੂ ਸ਼ਾਹ ਦੇ  ਤੀਸਰੇ ਪੁਤਰ ਨੇ ਸਲਾਹ ਦਿਤੀ ਕੀ ਉਸਦਾ ਸਿਰ ਕਲਮ ਕਰ ਕੇ ਉਸਦਾ ਖੂੰਨ ਉਸਮਾਨ ਖਾਨ ਨੂੰ ਭੇਜ ਦਿਤਾ ਜਾਏ 1 ਪੀਰ ਬੁਧੂ ਸ਼ਾਹ ਨੇ ਪੁਤਰ ਦਾ ਨਹੀਂ ਸੋਚਿਆ ਤੇ ਤੀਸਰੇ ਪੁਤਰ ਨੂੰ ਵੀ ਕੁਰਬਾਨ ਕਰ ਦਿਤਾ 1 ਉਸਦਾ ਸਿਰ ਕਲਮ ਕਰਕੇ ਉਸਦਾ ਖੂਨ  ਉਸਮਾਨ ਖਾਨ ਨੂੰ ਭੇਜ ਦਿਤਾ 1 ਪਰ ਔਰੰਗਜ਼ੇਬ ਦੇ ਸ਼ਾਹੀ ਹਕੀਮ ਨੇ  ਖੂਨ ਦੇਖਿਆ ਤੇ ਕਿਹਾ ਇਹ ਕਿਸੇ ਰਬੀ ਨੂਰ ਦਾ ਖੂਨ ਨਹੀਂ ਹੈ 1 ਉਸਮਾਨ ਖਾਨ ਨੂੰ ਬਹੁਤ ਗੁਸਾ ਆਇਆ ਤੇ ਉਸਨੇ ਪੀਰ ਬੁਧੂ ਸ਼ਾਹ ਦੇ ਖਾਨਦਾਨ ਨੂੰ ਤਬਾਹ ਕਰਨ ਦੀ ਗਲ ਆਖ ਦਿਤੀ 1 ਪੀਰ ਬੁਧੂ ਸ਼ਾਹ ਨੂੰ ਇਹ ਖਬਰ ਮਿਲ ਗਈ 1 ਉਨ੍ਹਾ ਨੇ ਆਪਣੇ ਇਸ ਪੁਤਰ ਤੇ ਨਸੀਰਾਂ ਨੂੰ ਰਾਜਾ ਮੇਦਨੀ ਪ੍ਰਕਾਸ਼ ਕੋਲ ਨਾਹਨ ਭੇਜ ਦਿਤਾ 1 ਉਸਮਾਂ ਖਾਨ ਨੇ  ਪੀਰ ਬੁਧੂ ਸਾਹ ਦੀ ਹਵੇਲੀ ਨੂੰ ਅਗ ਲਗਾ ਦਿਤੀ ਤੇ ਪੀਰ ਬੁਧੂ ਸ਼ਾਹ ਨੂੰ ਜੰਗਲਾ ਵਿਚ ਲਿਜਾ ਕੇ ਜਮੀਨ ਵਿਚ ਜਿੰਦਾ ਦਬ ਦਿਤਾ 1 ਸਿਰ ਤੇ ਦਹੀਂ ਪਾਕੇ ਜੰਗਲੀ ਕੁਤਿਆਂ ਨੂੰ ਛਡ ਦਿਤਾ ਜੋ ਉਹਨਾ ਨੂੰ ਨੋਚ ਨੋਚ ਕੇ ਖਾ ਗਏ  1ਉਸਨੇ ਮੇਦਨੀ ਪ੍ਰਕਾਸ਼ ਤੇ ਵੀ ਹਮਲਾ ਕਰਨਾ ਚਾਹਿਆ ਪਰ ਉਸ ਨੂੰ ਪਤਾ ਲਗਾ ਕੀ ਨਸੀਰਾਂ ਆਪਣੇ ਪੁਤ ਤੇ ਪੋਤਰਿਆਂ ਨੂੰ ਲੇਕੇ ਸਮਾਣਾ ਚਲੀ ਗਈ ਹੈ  ਜਿਥੋਂ ਤਕ ਉਸਦੀ ਪਹੁੰਚ ਨਹੀਂ ਸੀ 1 ਹੁਣ ਉਨ੍ਹਾ ਦੇ ਖਾਨਦਾਨ ਦੇ ਕੁਝ ਆਦਮੀ ਝੰਗ ਰਹਿੰਦੇ ਹਨ ਜਿਨ੍ਹਾ ਨੇ 1955 ਵਿਚ ਜਦ ਸਤਬੀਰ ਸਿੰਘ ਜੀ ਝੰਗ ਗਏ ਉਨ੍ਹਾਂ ਨੂੰ ਮਿਲੇ ਤਾਂ ਉਨ੍ਹਾ ਨੇ ਸ਼ਕਾਇਤ ਕੀਤੀ ਕੀ ਹੋਰ ਤਾਂ ਸਭ ਕੁਝ ਤੁਸੀਂ ( ਕੋਮ ) ਭੁਲ ਗਏ ਹੋ ਪਰ ਪੀਰ ਬੁਧੂ  ਸ਼ਾਹ ਨੂੰ ਨਹੀਂ ਸੀ ਭੁਲਣਾ ਚਾਹਿਦਾ 1 ਮੈਨੂੰ ਲਗਦਾ ਹੈ ਜਿਨ੍ਹਾ ਨੇ ਵੀ ਇਤਿਹਾਸ ਪੜਿਆ ਹੈ ਭੁਲਿਆ ਤੇ ਕੋਈ ਨਹੀਂ 1 ਹਾਂ ਉਨ੍ਹਾ ਦੀ ਯਾਦਗਾਰ ਵਜੋਂ ਜਰੂਰ ਕੁਝ ਕਰਨਾ ਚਾਹਿਦਾ ਸੀ ਜਾਂ ਉਨ੍ਹਾ ਦੇ ਪਰਿਵਾਰ ਬਾਰੇ ਕੁਝ ਸੋਚਣਾ , ਉਹਨਾ ਦੇ ਪਰਿਵਾਰ ਦਾ ਹੱਕ ਬਣਦਾ ਹੈ ਤੇ ਗੁਰੂ ਸਾਹਿਬ ਦੀ ਖੁਸ਼ੀ 1

                         ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

14 comments

yeezy boost 380 ਨੂੰ ਜਵਾਬ ਦੇਵੋ Cancel reply

  • My wife and i have been really fortunate when Chris managed to complete his reports through your precious recommendations he made from your very own blog. It is now and again perplexing to simply choose to be giving away procedures which usually some others could have been trying to sell. We grasp we need the website owner to give thanks to for this. All of the explanations you have made, the simple site menu, the friendships you can make it easier to engender – it’s got many excellent, and it is facilitating our son and our family consider that that idea is fun, and that is tremendously indispensable. Thanks for all the pieces!

  • Needed to create you the tiny word so as to say thank you the moment again on the gorgeous concepts you have contributed above. It has been so wonderfully generous with you to supply publicly all that a lot of people would’ve supplied as an e-book in order to make some dough for their own end, mostly considering the fact that you might well have done it if you ever considered necessary. The creative ideas likewise served as a good way to fully grasp other individuals have a similar zeal really like mine to know lots more in regard to this condition. I am sure there are millions of more pleasurable occasions ahead for individuals who read through your website.

  • I simply wanted to say thanks again. I do not know what I might have taken care of in the absence of the entire pointers shown by you relating to this area. Completely was a real horrifying crisis in my opinion, nevertheless viewing the specialised technique you processed it took me to jump for joy. Now i’m happy for your guidance and sincerely hope you are aware of an amazing job you are always providing training other individuals all through your webpage. Probably you have never come across all of us.

  • Thanks so much for providing individuals with remarkably superb possiblity to read in detail from this site. It can be so nice and also jam-packed with a lot of fun for me personally and my office colleagues to search the blog at minimum 3 times per week to read through the latest stuff you have got. Of course, we are actually impressed concerning the fantastic creative ideas you give. Certain 1 tips on this page are definitely the finest we have all had.

  • I precisely wanted to thank you very much once more. I do not know the things I would have gone through in the absence of the type of concepts contributed by you concerning such topic. It had become the alarming dilemma in my circumstances, however , seeing a new specialised form you solved that took me to cry over delight. I will be happy for your support as well as have high hopes you are aware of a great job you have been carrying out teaching others with the aid of your web page. Most probably you’ve never met all of us.

  • I not to mention my buddies came checking out the best tricks located on the website and so the sudden came up with a horrible suspicion I had not expressed respect to the web blog owner for those tips. The young men ended up as a result passionate to study all of them and now have absolutely been loving them. Appreciate your actually being quite thoughtful and for finding such tremendous subjects most people are really desirous to be aware of. My personal sincere apologies for not saying thanks to you earlier.

  • I simply wanted to write down a note in order to thank you for all of the wonderful tips and tricks you are giving on this site. My long internet investigation has finally been recognized with extremely good points to share with my visitors. I would claim that we site visitors actually are very blessed to be in a superb network with so many special individuals with beneficial tips and hints. I feel very blessed to have used the webpages and look forward to plenty of more entertaining times reading here. Thank you once more for everything.

  • I and also my guys were actually checking the best points found on the blog and then all of a sudden I got a terrible feeling I never thanked the website owner for them. My guys were as a result happy to study them and have surely been enjoying those things. Thanks for being simply kind as well as for making a decision on varieties of great ideas most people are really desperate to be informed on. My sincere apologies for not saying thanks to you sooner.

  • I wish to convey my admiration for your kindness in support of persons who really want assistance with your study. Your very own commitment to getting the message all around came to be exceptionally practical and has always encouraged folks like me to arrive at their targets. Your new insightful facts entails so much a person like me and somewhat more to my office colleagues. Many thanks; from all of us.

  • I am only writing to let you be aware of what a exceptional discovery my cousin’s princess went through studying the blog. She came to understand numerous details, which included how it is like to possess an ideal coaching spirit to get men and women with ease completely grasp several complex topics. You really did more than readers’ expectations. Thanks for distributing those valuable, trusted, educational not to mention cool tips about the topic to Tanya.

  • I must express some thanks to this writer for bailing me out of such a dilemma. Just after searching throughout the world wide web and seeing ideas which were not beneficial, I thought my life was over. Living without the solutions to the difficulties you’ve resolved all through your main blog post is a serious case, and the kind which may have in a negative way damaged my career if I hadn’t come across your web blog. Your actual ability and kindness in maneuvering all the pieces was invaluable. I don’t know what I would’ve done if I hadn’t come across such a point like this. I am able to at this point look forward to my future. Thanks a lot so much for the expert and amazing help. I won’t be reluctant to recommend your blog to any person who would like support on this situation.

  • I am only commenting to make you be aware of what a perfect encounter my friend’s girl went through using your web site. She mastered some pieces, including how it is like to possess a marvelous helping heart to let other folks with no trouble gain knowledge of a variety of very confusing subject areas. You undoubtedly exceeded my expected results. Thank you for showing such essential, dependable, edifying as well as easy tips on this topic to Tanya.

  • I needed to post you this little bit of observation in order to give many thanks the moment again for the breathtaking guidelines you’ve featured on this website. This has been so extremely generous of people like you to convey freely all that many individuals would’ve marketed as an e book to generate some bucks for themselves, most importantly considering that you could possibly have tried it in case you decided. The tactics as well worked as the fantastic way to know that most people have a similar dreams really like my personal own to find out more and more with respect to this issue. I am certain there are numerous more pleasant occasions ahead for people who look over your blog post.

  • I enjoy you because of all of your effort on this web site. Debby delights in conducting investigation and it is easy to see why. I know all regarding the powerful way you convey worthwhile things via the web site and as well inspire contribution from visitors on this theme plus my child has always been starting to learn a lot. Take pleasure in the rest of the year. Your doing a remarkable job.

Translate »