ਸਿੱਖ ਇਤਿਹਾਸ

ਸਿੱਖ ਧਰਮ ਦੀਆਂ ਕੁਝ ਅਹਿਮ ਬਾਤਾਂ

ਸਿਖ ਧਰਮ ਦੀਆਂ ਕੁਝ ਅਹਿਮ ਬਾਤਾਂ

ਪਹਿਲਾ ਗੁਰੂਦਵਾਰਾ —–ਐਮਨਾਬਾਦ

ਪਹਿਲਾ ਸ਼ਹੀਦ ——-ਗੁਰੂ ਅਰਜਨ ਦੇਵ ਜੀ

ਪਹਿਲਾ ਗਰੰਥ ———ਆਦਿ ਬੀੜ

ਪਹਿਲਾ ਗਰੰਥੀ ——–ਬਾਬਾ ਬੁਢਾ

ਪਹਿਲਾ ਵਾਕ ———ਸੰਤਾ ਕੇ ਕਾਰਜ ਆਪ ਖਲੋਆ

ਪਹਿਲੀ ਬਾਨੀ ——-ਜਪੁਜੀ ਸਾਹਿਬ

ਪਹਿਲਾ ਉਤਾਰਾ (ਗੁਰੂ ਗਰੰਥ ਸਾਹਿਬ )   —-ਭਾਈ ਬੰਨੋ ਜੀ

ਪਹਿਲਾ ਰਾਗ —-ਸ੍ਰੀ ਰਾਗ

ਪਹਿਲਾ ਸ਼ਸ਼ਤਰ ਧਾਰੀ ਗੁਰੂ——ਗੁਰੂ ਹਰ ਗੋਬਿੰਦ ਸਿੰਘ ਜੀ

ਪਹਿਲਾ ਤਖ਼ਤ —————–ਅਕਾਲ ਤਖ਼ਤ

ਪਹਿਲਾ ਢਾਢੀ ——-ਅਬਦੁਲਾ

ਗੁਰੂ ਤੇਗ ਬਹਾਦੁਰ ਨੂੰ ਕਿਸਨੇ ਢੂੰਡਿਆ-ਭਾਈ ਮਖਣ ਸ਼ਾਹ ਲਾਬਾਣਾ

ਸਭ ਤੋ ਪਹਿਲਾ ਸਿਖ ਰਾਜ ਕਿਸਨੇ ਕਾਇਮ ਕੀਤਾ —ਬੰਦਾ ਬਹਾਦਰ

ਸਿਖੀ ਧਾਰਨ ਕਰਨੇ ਵਾਲੀ ਪਹਿਲੀ ਬੀਬੀ —ਬੇਬੇ ਨਾਨਕੀ

ਸਿਖ ਧਰਮ ਦੀ ਪਹਿਲੀ ਸ਼ਹੀਦ ਬੀਬੀ——ਮਾਤਾ ਗੁਜਰੀ

ਪਹਿਲਾ ਧਰਮ ਇਸਤਰੀ ਨੂੰ ਮਰਦ ਦੇ ਬਰਾਬਰ ਦਰਜਾ —-ਸਿਖ ਧਰਮ

ਪਹਿਲਾ ਤਖ਼ਤ —–ਅਕਾਲ ਤਖ਼ਤ

ਸਿਖ ਧਰਮ ਦੇ ਪਹਿਲੇ ਵਿਆਖਿਆ ਕਾਰ——-ਭਾਈ ਗੁਰਦਾਸ ਜੀ

ਪਹਿਲਾ ਉਪਦੇਸ਼ —ਨਾ ਕੋ ਹਿੰਦੂ ਨਾ ਮੁਸਲਮਾਨ  (ਗੁਰੂ ਨਾਨਕ ਦੇਵ ਜੀ )

ਪਹਿਲਾ ਮਹਾਰਾਜਾ – ਮਹਾਰਾਜਾ ਰਣਜੀਤ ਸਿੰਘ

ਪਹਿਲੀ ਮਹਾਰਾਣੀ -ਮਹਾਰਾਣੀ ਜਿੰਦਾ

ਪਹਿਲਾ ਸਿੱਖ ਕਨੇਡਾ  ਧਰਤੀ ਦਾ ਨਾਗਰਿਕ – ਕੇਸਰ ਸਿੰਘ ,ਰਿਸਾਲਦਾਰ ਮੇਜਰ ,ਬ੍ਰਿਟਿਸ਼ ਇੰਡੀਅਨ ਆਰਮੀ

Nirmal Anand

Add comment

Translate »