ਸਿੱਖ ਇਤਿਹਾਸ

ਸਤੰਬਰ ਮਹੀਨੇ ਦੀਆਂ ਅਹਿਮ ਘਟਨਾਵਾਂ – ਸਿੱਖ ਇਤਿਹਾਸ

1 ਸਤੰਬਰ 1700 ———- ਭਾਈ ਬਚਿਤ੍ਰ ਸਿੰਘ ਨੇ ਕਿਲਾ ਲੋਹਗੜ ਬਚਾਉਣ ਲਈ ਖੂਨੀ ਹਾਥੀ ਨਾਲ ਮੁਕਾਬਲਾ ਕੀਤਾ l

1923 ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੇ ਗੁਰੂਦਵਾਰਾ ਗੰਗਸਰ ਵਿਖੇ ਖੰਡਿਤ ਹੋਏ ਅਖੰਡ ਪਾਠ ਲਈ 25 ਸਿੰਘ ਦਾ ਜਥਾ ਭੇਜਿਆ l

1924 ਅਕਾਲੀ ਸਿੰਘ ਦੇ  ਗਿਆਰਵੇਂ ਜਥੇ ਨੇ ਜੈਤੋਨ ਪਹੁੰਚ ਕੇ ਕੇ ਗ੍ਰਿਫਤਾਰੀ ਦਿੱਤੀ l

 

2     ”                                1494 ਬਾਬਾ ਸਿਰੀ ਚੰਦ ਦਾ ਜਨਮ ਹੋਇਆ l

1702 ਬਾਬਾ ਵਡਭਾਗ ਸਿੰਘ ਦਾ ਜਨਮ ਦਿਨ l

1926 ਭਾਈ ਹੀਰ ਸਿੰਘ ਰਾਗੀ ਦਾ ਚਲਾਣਾ l

1984 ਸਰਬੱਤ ਖਾਲਸਾ ਸਮੇਲਨ l

 

3    ”               1708 ਮਾਧੋ ਦਾਸ (ਬੰਦਾ ਬਹਾਦਰ ) ਨੇ ਅੰਮ੍ਰਿਤੁ ਛਕਿਆ l

1922 ਅਕਾਲ ਤਖਤ ਸਾਹਿਬ ਤੋਂ ਚੰਨਣ ਸਿੰਘ ਦੀ ਅਗਵਾਈ ਹੇਠ ਜੱਥਾ  ਗੁਰੂ ਕੇ ਬਾਗ ਲਈ ਰਵਾਨਾ ਹੋਇਆ l

1922 ਪਿੰਡ ਤੋੜਾ ਖੁਰਦ ਦੇ ਸਰਦਾਰ ਤਾਰਾ ਸਿੰਘ ਅਤੇ ਸਰਦਾਰ ਆਸਾ ਸਿੰਘ ਮਾਰ ਕੁਟਾਈ ਨਾਲ ਸ਼ਹੀਦ ਹੋਏ l

1923 ਪੰਡਤ ਮਦਨ ਮੋਹਨ ਮਾਲਵੀਆ ,ਸਰ ਜੋਗਿੰਦਰ ਸਿੰਘ ਤੇ ਹੋਰ ਸਰਕਦਾ ਅਕਾਲੀ ਆਗੂਆਂ ਨਾਲ ਪੁਲਿਸ ਦੀ ਬਦਸਲੂਕੀ l

 

4    ”              1926 ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਪਹਿਲੀ ਮੀਟਿੰਗ ਟਾਊਨ  ਹਾਲ ਵਿੱਚ ਅਮ੍ਰਿਤਸਰ ਵਿਖੇ ਹੋਈ l

 

5     ”             1922 ਜਥੇਦਾਰ ਪ੍ਰਿਥੀਪਾਲ ਸਿੰਘ 101 ਸਿੰਘਾਂ ਦਾ ਜੱਥਾ ਲੈਕੇ ਗੁਰੂ ਕੇ ਬਾਗ ਵਾਸਤੇ ਰਵਾਨਾ ਹੋਏ l

 

6     ”             1901 ਵਿੱਚ ਗਿਆਨੀ ਦਿੱਤ ਸਿੰਘ ਜੀ ਚਲਾਣਾ ਕਰ ਗਏ l

1901 ਵਿੱਚ ਗੁਰੂਦਵਾਰਾ ਤੇਜ ਕਲਾਂ ਗੁਰਦਾਸਪੁਰ ਸੰਗਤਈ ਪ੍ਰਬੰਧ ਹੇਠ ਆਇਆ l

1922 ਜਥੇਦਾਰ ਪ੍ਰਤਾਪ ਸਿੰਘ ਖੁਰਦਪੁਰ ਜਲੰਧਰ ਦੇ 101 ਸਿੰਘਾਂ  ਦਾ ਜੱਥਾ ਗੁਰੂ ਕ ਬਾਗ ਨੂੰ ਰਵਾਨਾ ਹੋਏ l

 

7    ”              1981 ਲੱਖਾਂ ਸਿੰਘਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੱਦੇ ਉੱਤੇ ਦਿੱਲੀ ਵਿੱਚ ਮੁਜਹਿਰਾ ਕੀਤਾ ਅਤੇ ਮੰਗਾਂ ਦਾ ਚਾਰਟਰ ਪ੍ਰਧਾਨ ਮੰਤਰੀ ਇੰਦਿਰਾ ਗਾਂਧੀ ਅੱਗੇ ਰੱਖਿਆl

 

8    ”              1922 ਗੜਗਜ ਅਕਾਲੀ ਜੱਥਾ ਜਥੇਦਾਰ ਸੁੰਦਰ ਸਿੰਘ ਚੋਹਲਾ ਸਾਹਿਬ ਅਗਵਾਈ ਹੇਠ ਗੁਰੂ ਕੇ ਬਾਗ lਇ ਰਵਾਨਾ ਹੋਇਆl

1922 ਸਰਕਾਰ ਨੇ ਗੁਰੂ ਕੇ ਬਾਗ ਜਾਣ  ਵਾਲਿਆਂ ਜਥਿਆਂ ਦੀ ਮਾਰ ਕੁਟਾਈ ਬੰਦ ਕਰਣ ਦਾ ਐਲਾਨ ਕੀਤਾ l

 

9    ”             1922 ਅਕਾਲੀ ਜੱਥਾ ਦੇ 101 ਸਿੰਘਾ  ਦਾ ਜੱਥਾ ਗੁਰੂ ਕੇ ਬਾਗ ਲਈ ਰਵਾਨਾ ਹੋਇਆ l

 

10    ”          1487 ਗੁਰੂ ਨਾਨਕ ਸਾਹਿਬ ਦਾ ਮਾਤਾ ਸੁਲਖਣੀ  ਜੀ ਨਾਲ ਵਿਆਹ l

 

12    ”          1897 ਸਾਕਾ ਸਾਰਾਗੜੀ l

1922   ਪਾਦਰੀ ਐਂਡਰਿਉਸ  ਗੁਰੂ ਕੇ ਬਾਗ ਵਿੱਚ ਹੁੰਦੀ ਕੁੱਟਮਾਰ ਨੂੰ ਵੇਖਣ  ਅਮ੍ਰਿਤਸਰ ਆਇਆ l

1982 ਧਰਮ ਯੁੱਧ ਮੋਰਚੇ  ਦੇ 34 ਸਿੰਘ ਤਰਨਤਾਰਨ ਦੇ ਨੇੜੇ ਗੱਡੀ ਹੇਠਾਂ ਕੁਚਲੇ ਗਏl

13    ”         1922   ਗੁਰੂ ਕੇ ਬਾਗ਼ ਵਿਖੇ ਅਕਾਲੀ ਸਿੰਘਾਂ ਦੀ ਮਾਰ ਕੁਟਾਈ ਬੰਦ ਹੋਈl

1944 ਸਿੱਖ ਸਟੂਡੈਂਟ ਫੈਡਰੇਸ਼ਨ ਦੀ ਸਥਾਪਨਾ ਪਿੱਛੋਂ ਪਹਿਲੀ ਚੋਣ ਹੋਈ l

 

14    ”          1931 ਰਾਜ ਸ਼ੇਰ ਸਿੰਘ ਅਟਾਰੀ ਨੇ ਅੰਗਰੇਜ਼ੀ ਹਕੂਮਤ ਖਿਲਾ ਐਲਾਨੇ -ਜੰਗ ਕੀਤਾ l

1777 ਨਵਾਬ ਜਬੀਤ ਖਾਂ ਅੰਮ੍ਰਿਤੁ ਛਕ ਕੇ ਧਰਮ ਸਿੱਖ ਬਣਿਆ l

15     ”         1843  ਮਹਾਰਾਜਾ ਸ਼ੇਰ ਸਿੰਘ , ਕੰਵਰ ਪ੍ਰਤਾਪ ਸਿੰਘ ,ਰਾਜਾ  ਧਿਆਨ  ਸਿੰਘ ਡੋਗਰਾ ਕਤਲ ਕੀਤੇ ਗਏ l

1931 ਅਕਾਲ ਤਖਤ ਤੋਂ ਭਾਈ ਰਣਧੀਰ ਸਿੰਘ ਸਨਮਾਨਿਤ ਕੀਤੇ ਗਏ l

 

To be continued……………………………….Page 2

Print Friendly, PDF & Email

Nirmal Anand

Add comment

Translate »