ਸਿੱਖ ਇਤਿਹਾਸ

ਵੱਖ ਵੱਖ ਧਾਵਾਂ ਵਿੱਚ ਬਾਬੇ ਨਾਨਕ ਜੀ ਦੇ ਵੱਖ ਵੱਖ ਨਾਮ

ਵੱਖ ਵੱਖ ਧਾਵਾਂ ਵਿੱਚ ਬਾਬੇ ਨਾਨਕ ਜੀ ਦੇ ਵੱਖ ਵੱਖ ਨਾਮ

ਭਾਰਤ     –     ਗੁਰੂ ਨਾਨਕ ਦੇਵ ਜੀ

ਰੂਸ        –     ਨਾਨਕ ਕਦਾਮਦਾਰ

ਬਗਦਾਦ –     ਨਾਨਕ ਪੀਰ

ਇਰਾਕ   –     ਬਾਬਾ ਨਾਨਕ

ਮੱਕਾ      –     ਵਲੀ ਹਿੰਦ

ਮਿਸਰ   –     ਨਾਨਕ ਵਲੀ

ਚੀਨ     –     ਬਾਬਾ ਫੂਸਾ

ਸ੍ਰੀ ਲੰਕਾ –    ਨਾਨਕ ਚਾਰੀਆ

ਨੇਪਾਲ  –     ਨਾਨਕ ਰਿਸ਼ੀ

ਤਿੱਬਤ   –      ਨਾਨਕ ਲਾਮਾ

ਭੁਟਾਨ  –       ਗੁਰੂ ਰਿਮਪੋਚਿਆ

Waheguru ji ka Khalsa Waheguru ji ki Fteh

Print Friendly, PDF & Email

Nirmal Anand

Add comment

Translate »