ਮਾਤਾ ਨਾਨਕੀ ਉਹ ਭਾਗਾਂ ਵਾਲੀ ਸਤਿਕਾਰਯੋਗ ਸ਼ਖਸ਼ੀਅਤ ਹੈ ਜਿਨ੍ਹਾਂ ਦਾ ਗੁਰੂ ਪਰਿਵਾਰ ਨਾਲ ਬਹੁਤ ਗਹਿਰਾ ਤੇ ਲੰਬਾ ਸਬੰਧ ਰਿਹਾ ਹੈ l ਆਪਜੀ ਨੂੰ ਗੁਰੂ ਅਰਜਨ ਦੇਵ ਜੀ ਦੀ ਨੂੰਹ ,ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੁਪਤਨੀ ,ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਜੀ, ਗੁਰੂ...
ਈ - ਮੇਲ : nirmalanand13@gmail.com
Copyright © www.sikhhistory.in
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹਾ ਬਾਰੇ ਵੀ ਕਿਰਪਾ ਕਰਕੇ ਦੱਸਣਾ ਜੀ,,, ਕੀ ਓਹਨਾ ਦੇ ਪੰਜ ਵਿਆਹ ਸਨ ?
ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਤਿੰਨ ਸ਼ਾਦੀਆਂ ਹੋਈਆਂ ਸਨ -ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ ਤੇ ਮਾਤਾ ਮਹਾਂਦੇਵੀ ਜੀ ਜਿਨ੍ਹਾਂ ਤੋਂ ਪੰਜ ਪੁੱਤਰ ਤੇ ਇੱਕ ਧੀ ਬੀਬੀ ਵੀਰੋ ਹੋਈ – ਮਾਤਾ ਦਮੋਦਰੀ ਜੀ ਦੇ 2 ਬੱਚੇ ਉਨ੍ਹਾਂ ਦੇ ਜੀਵਨ ਕਾਲ ਵਿੱਚ ਹੀ ਪ੍ਰਲੋਗ ਸਿਧਾਰ ਗਏ ਸੀ, ਬਾਬਾ ਗੁਰਦਿਤਾ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਨੂੰ ਸੋਂਪ ਦਿੱਤਾ ਜਦ ਉਨ੍ਹਾਂ ਨੇ ਗੁਰੂ ਹਰ ਗੋਬਿੰਦ ਸਾਹਿਬ ਤੋਂ ਇੱਕ ਬੱਚੇ ਦੀ ਮੰਗ ਕੀਤੀ ਤਾਂ ( ਇੱਥੇ ਵੀ ਲੇਖਕਾਂ ਦੀ ਅਲੱਗ ਅਲੱਗ ਰੇ ਹੈ ) ਗੁਰੂ ਤੇਗ ਬਹਾਦੁਰ ਜੀ ਮਾਤਾ ਨਾਨਕੀ ਜੀ ਦੇ ਪੁੱਤਰ ਜੋ ਨੋਵੇਨ ਗੁਰੂ ਸਹਿਬਾਨ ਬਣੇI
From Nirmal Anand on ਗੁਰੂ ਹਰਗੋਬਿੰਦ ਸਾਹਿਬ – ( ਛੇਵੇਂ ਗੁਰੂ ਸਹਿਬਾਨ ) – ( 1595 -1640 )ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਤਿੰਨ ਸ਼ਾਦੀਆਂ ਹੋਈਆਂ ਸਨ -ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ ਤੇ ਮਾਤਾ ਮਹਾਂਦੇਵੀ ਜੀ ਜਿਨ੍ਹਾਂ…