ਸਿੱਖ ਇਤਿਹਾਸ

ਜੀਂਦ

MAHARAJAS OF PATIALA (1709-1748)

ਮਹਾਰਾਣੀ ਜਿੰਦ ਕੌਰ

Travels of Guru Nanak Sahib

During his stay in sultanpur ,Guru Nanak Sahib  every early mornings and evenings after the job,  accompanied by Mardana used to go to the Vahi  Nadi  (a small river nearby ) for taking bath, meditating, and singing...

ਪੰਜਾਬੀ ਸੂਬਾ (1 ਨਵੰਬਰ 1966)

ਪੰਜਾਬੀ ਸੂਬਾ ਹਿੰਦੁਸਤਾਨ ਨੂੰ ਅਜ਼ਾਦ ਕਰਣ ਤੋਂ ਪਹਿਲਾਂ ਅੰਗਰੇਜ਼ਾਂ ਨੇ ਵੀ ਸਿੱਖਾਂ ਨੂੰ ਪਾਕਿਸਤਾਨ ਵਾਂਗ ਅਲੱਗ ਸਟੇਟ ਲੈਣ ਦੀ ਤਜਵੀਜ਼ ਪੇਸ਼ ਕੀਤੀ ਸੀl ਪਰ ਨਹਿਰੂ ਅਤੇ ਗਾਂਧੀ ਨੇ ਜੋ ਅਜ਼ਾਦੀ ਤੋਂ ਪਹਿਲਾਂ ਸਿੱਖਾਂ ਨੂੰ ਸਬਜ਼ ਬਾਗ ਦਿੱਖਾਏ ਸੀ, ਉਹਨਾਂ ਤੇ ਭਰੋਸਾ ਕਰਕੇ...

ਸਿਖ ਰਹਿਤ ਮਰਯਾਦਾ

ਸੰਸਕ੍ਰਿਤ-ਹਿੰਦੀ ਸ਼ਬਦ-ਕੋਸ਼ ਅਤੇ ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ: ਸਮਾਜ ਅਥਵਾ ਰਾਜ ਵੱਲੋਂ ਥਾਪਿਆ ਨਿਯਮ। ਜਾਂ, ਜੋ ਦੇਸ ਅਥਵਾ ਸਮਾਜ ਦੀ ਹੱਦ-ਬੰਦੀ ਕਰੇ, ਉਸਨੂੰ ਮਰਯਾਦਾ ਕਿਹਾ ਜਾਂਦਾ ਹੈ ।ਮਨੁੱਖ  ਜਦ  ਸੰਸਾਰ ਵਿੱਚ ਆਉਂਦਾ ਹੈ, ਉਹ ਕਿਸੇ ਵੀ ਸੰਸਾਰਕ ਮਰਯਾਦਾ ਦਾ...

ਵਿਸ਼ਵ ਸ਼ਾਂਤੀ ਦੇ ਸੰਦਰਭ ਵਿੱਚ ਗੁਰਬਾਣੀ

ਅੱਜ ਦੇ ਯੁੱਗ ਵਿੱਚ ਹਰ ਪਾਸੇ ਅਸ਼ਾਂਤੀ ਦਾ ਬੋਲ ਬਾਲਾ ਹੈl ਅੱਜ ਮਨੁੱਖ ਹਰ ਪਾਸੋਂ ਵਿਕਾਸ ਕਰਦਾ ਦਿਖਾਈ ਦੇ ਰਿਹਾ ਹੈ ਪਰ ਫਿਰ ਵੀ ਪਰੇਸ਼ਾਨ ਹੈ, ਅਸ਼ਾਂਤ ਹੈ, ਆਪਣੇ ਮਨ ਤੇ ਆਪਣੇ ਦਿਲ ਦਿਮਾਗ ਨੂੰ ਕਾਬੂ ਰੱਖਣ ਵਿੱਚ ਅਸਮਰੱਥ ਹੈl ਹਰ ਪਾਸੇ ਅਤਿਵਾਦ ਅਤੇ ਦਹਿਸ਼ਤਵਾਦ, ਸਹਿਮ ਹੈ...

ਸਿੱਖ ਸੁਧਾਰਕ ਲਹਿਰਾਂ -ਸਿੰਘ ਸਭਾ ਲਹਿਰ

ਅੰਗਰੇਜ਼ੀ ਰਾਜ ਦੇ ਆਉਣ ਨਾਲ ਚਾਹੇ ਭਾਰਤ ਗੁਲਾਮ ਹੋ ਗਿਆ ਪਰ ਅੰਗਰੇਜ਼ੀ ਤਾਲੀਮ ਹਾਸਲ ਕਰਕੇ ਭਾਰਤੀ ਲੋਕਾਂ ਦਾ ਦੇਸ਼ ਵਿਦੇਸ਼ ਵਿੱਚ ਕਾਫੀ ਵਿਸਥਾਰ ਹੋਇਆl ਭਾਰਤ ਵਿੱਚ ਈਸਾਈਆਂ ਦੀਆਂ ਜਥੇਬੰਦੀਆਂ ਆਪਣੇ ਧਰਮ ਦਾ ਥਾਂ ਥਾਂ ਪ੍ਰਚਾਰ ਕਰਣ ਲੱਗੇ l ਬੰਗਾਲ ਵਿੱਚ ਬ੍ਰਹਮ ਸਮਾਜ ਤੇ...

ਸਿੱਖ ਸੁਧਾਰਕ ਲਹਿਰਾਂ – ਨਾਮਧਾਰੀ ਲਹਿਰ

ਨਾਮਧਾਰੀ ਇੱਕ ਉਪ ਫਿਰਕਾ ਹੈ, ਜੋ ਨਾਮਧਾਰੀ ਜਾਂ ਕੂਕਾ ਅਖਵਾਉਂਦਾ ਹੈ। ਇਸ ਦਾ ਇਤਿਹਾਸ ਬਹੁਤਾ ਪੁਰਾਣਾ ਨਹੀਂ। ਪਿਛਲੀ ਸਦੀ ਦੇ ਅੱਧ ਤੋਂ ਬਾਅਦ ਇਸ ਦਾ ਆਰੰਭ ਹੋਇਆ ਸੀ। ਇਸ ਦੇ ਸੰਚਾਲਕ ਬਾਬਾ ਰਾਮ ਸਿੰਘ ਜੀ ਜੋ ਹਰ ਵਕਤ ਨਾਮ ਸਿਮਰਨ ਤੇ ਜ਼ੋਰ ਦਿੰਦੇ ਸੀ ,ਇਸ ਕਰਕੇ ਇਸ ਲਹਿਰ...

ਗੁਰਬਾਣੀ ਵਿੱਚ ਮੁਕਤੀ ਦਾ ਸੰਕਲਪ

“ਮੁਕਤੀ “ਸ਼ਬਦ ਦਾ ਅਰਥ ਹੈ — ਛੁਟਕਾਰਾ, ਖ਼ਲਾਸੀ, ਰਿਹਾਈ l ਭਾਰਤੀ ਸਮਾਜ ਅੰਦਰ ਮੁਕਤੀ ਨੂੰ ਲੈ ਕੇ ਵੱਖ ਵੱਖ ਧਰਮ ਵਿੱਚ ਵੱਖ ਵੱਖ ਸਮੇਂ ਵੱਖ ਵੱਖ  ਖ਼ਿਆਲ ਪ੍ਰਚੱਲਿਤ ਕੀਤੇ ਗਏ ਹਨ ਪਰ  ਹਰ ਧਰਮ ਅਨੁਸਾਰ ਮਨੁੱਖ ਦੇ ਜੀਵਨ ਵਿੱਚ ਕੀਤੇ ਗਏ ਚੰਗੇ-ਮੰਦੇ...

ਬਾਬਾ ਆਜੀਤ ਸਿੰਘ ( ਸਪੁੱਤਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ )

ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ (29 ਮਾਘ, 1743 ਬਿਕ੍ਰਮੀ)  ਮਾਤਾ ਸੁੰਦਰੀ ਦੀ ਕੁੱਖੋਂ ਪਾਉਂਟਾ ਸਾਹਿਬ ਵਿਖੇ ਹੋਇਆ l ਉਨ੍ਹਾਂ ਦੀ ਪਾਲਣਾ ਪੋਸਣਾਂ ਮਾਤਾ ਗੁਜ਼ਰੀ ਜੀ ਅਤੇ ਮਾਮਾ ਕ੍ਰਿਪਾਲ ਚੰਦ ਦੀ ਦੇਖ ਰੇਖ ਵਿੱਚ ਹੋਈ। ਬਾਬਾ ਅਜੀਤ ਸਿੰਘ ਇੱਕ ਅਤਿ ਮਹਾਨ ਵਿਰਸੇ ਦੇ ਮਾਲਕ...

ਸਿੱਖ ਧਰਮ ਵਿੱਚ ‘ਸ਼ਬਦ-ਗੁਰੂ’ ਦਾ ਸਿਧਾਂਤ

‘ਸ਼ਬਦ-ਗੁਰੂ’ ਦਾ ਸਿਧਾਂਤ ਗੁਰਮਤਿ ਵਿਚਾਰਧਾਰਾ ਦਾ ਕੇਂਦਰੀ ਧੁਰਾ ਅਤੇ ਸਿੱਖ ਜੀਵਨ-ਜਾਚ ਦਾ ਅਨਿੱਖੜਵਾਂ ਅੰਗ ਹੈ ਜਿਸ ਨੇ ਸਿੱਖ ਧਰਮ ਨੂੰ ਸੰਪੂਰਨਤਾ ਅਤੇ ਵਿਲੱਖਣਤਾ ਬਖ਼ਸ਼ੀ ਹੈ। ‘ਸ਼ਬਦ-ਗੁਰੂ’ ਤੋਂ ਭਾਵ ‘ਗੁਰੂ ਦੀ ਬਾਣੀ’, ‘ਗੁਰੂ ਦੇ ਬਚਨ’, ‘ਗੁਰੂ ਦਾ ਉਪਦੇਸ਼’, ‘ਗੁਰੂ ਦਾ...

ਬਾਲ ਸ਼ਹੀਦ ਦਰਬਾਰਾ ਸਿੰਘ (ਉਮਰ 9 ਸਾਲ)

ਇਹ ਉਸ ਮਹਾਨ ਬਾਲ ਸ਼ਹੀਦ ਦੀ ਕਹਾਣੀ ਹੈ, ਵੀਹਵੀਂ ਸਦੀ ਦੇ ਇਤਿਹਾਸ ਦਾ ਇੱਕ ਉਹ ਪੰਨਾ ਹੈ,ਜਿਸ ਨੂੰ ਪੜ੍ਹ ਕੇ ਲੂੰ -ਕੰਡੇ ਖੜੇ ਹੋ ਜਾਂਦੇ ਹਨl ਜਿਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਿਆਂ ਦੇ ਨਕਸ਼ੇ-ਕਦਮ ਤੇ ਚਲਕੇ  9 ਸਾਲ ਦੀ ਉਮਰ ਵਿੱਚ ਜਿਸ ਦਲੇਰੀ, ਬਹਾਦਰੀ, ਤੇ...

ਮੇਰਾ ਪੰਜਾਬ (Part 1)

ਸਿੰਧੂ ਘਾਟੀ ਦੀ ਸਭਿਅਤਾ ਅੰਗਰੇਜ਼ ਮਾਨਵ ਵਿਗਿਆਨੀ ਐਡਵਰਡ ਬੀ.ਟਾਈਲਰ ਅਨੁਸਾਰ, ” ਸਭਿਆਚਾਰ ਉਹ ਜਟਿਲ ਸਮੂਹ ਹੈ, ਜਿਸ ਵਿੱਚ ਗਿਆਨ, ਵਿਸ਼ਵਾਸ, ਕਲਾ, ਨੈਤਿਕਤਾ, ਕਨੂੰਨ, ਰੀਤੀ-ਰਿਵਾਜ ਅਤੇ ਹੋਰ ਸਭ ਸਮਰੱਥਾਵਾਂ ਅਤੇ ਆਦਤਾਂ ਆ  ਜਾਂਦੀਆਂ  ਹਨ, ਜਿਹੜੀਆਂ  ਮਨੁੱਖ...

ਗੁਰਬਾਣੀ ਵਿਚ ਮੌਤ ਦਾ ਸੰਕਲਪ

ਗੁਰਬਾਣੀ ਵਿਚ ਥਾਂ ਥਾਂ ਤੇ ਮੌਤ ਦੀ ਇਸ ਹੋਣੀ ਵਜੋਂ ਮਨੁਖ ਨੂੰ ਸੁਚੇਤ ਕੀਤਾ ਗਿਆ ਹੈl ਮਰਨਾ ਇਕ ਹਕੀਕਤ ਹੈ ਜੋ ਜੀਵਨ ਦੀ ਅੱਟਲ ਸਚਾਈ ਹੈ , ਜਿਓਣਾ ਅੱਸਤ ਤੇ ਝੂਠ ਹੈl ਮਨੁਖ ਇਹ ਸਭ ਜਾਣਦਾ ਹੋਇਆ ਵੀ  ਇਸ ਹਕੀਕਤ ਤੋ ਅਵੇਸਲਾ ਰਹਿੰਦਾ ਹੈl ਅਗਰ ਉਸ ਨੂੰ ਕੋਈ ਮਰਨ ਦੇ ਬਾਰੇ...

ਜਪੁਜੀ ਸਾਹਿਬ ਵਿੱਚ ਪੰਜ ਖੰਡ

ਗੁਰੂ ਨਾਨਕ ਸਾਹਿਬ ਜੀ ਦੀ ਜਪੁ ਬਾਣੀ ਉਨ੍ਹਾਂ ਦੇ ਰਹੱਸਵਾਦ ਦਾ ਸ਼ਾਹਕਾਰ ਨਮੂਨਾ ਹੈl  ਇਸ ਬਾਣੀ ਦਾ ਕੇਂਦਰੀ ਵਿਸ਼ਾ ਹੈ ਸਚਿਆਰ ਪੱਦ ਦੀ ਪ੍ਰਾਪਤੀ ਮਤਲਬ ਉਸ ਅਕਾਲ ਪੁਰਖ ਅੱਗੇ ਅਸੀਂ ਕਿਵੇ ਸਚਿਆਰ ਬਣ ਸਕਦੇ ਹਾਂ l ਜਿਸ ਵਿੱਚ ਥਾਂ ਥਾਂ ਤੇ ਗੁਰੂ ਸਾਹਿਬ ਨੇ ਰਹੱਸਵਾਦੀ ਤੇ...

Translate »